क्या आप भी माँ के लिए अपने प्यार को ज़ाहिर करने के लिए status for mother in punjabi ढूंढ रहे हैं?

दूर रहने वाले लोगों के लिए missing mom quotes in punjabi कुछ देर के लिए राहत का काम करते हैं और अपनेपन का एहसास करते हैं।

इसलिए इस अनमोल संकलन में मैंने बेहतरीन maa putt status को शामिल किया है, जिन्हें आप कभी भी Share कर सकते हैं।

status for mother in punjabi | अनमोल रचनाएं

आइए maa status in punjabi पढ़ना शुरू करते हैं-

1.

ਮਾਂ ਵਰਗਾ ਘਣ ਛਾਵਾਂ ਬੂਟਾ,

ਮੈਨੂੰ ਕਿਤੇ ਨਾ ਮਿਲਿਆ

ਹੰਝੂ ਦੇ ਕਦੇ ਮੇਰੀ ਅੱਖ ਆਏ,

ਉਹਦਾ ਕਾਲਜਾ ਹਿਲਿਆ।

 मां जैसा घण छावां बूटा,

मैनू किते न मिलिया

हंजू जे मेरी आंख आते,

उहदा कालजा हिलिया।

 

2.

ਮੇਰੀ ਮਾਂ ਨੂੰ ਮਾਰਿਆ,

ਮੇਰੇ ਬਾਪ ਦੀ ਸ਼ਰਾਬ ਨੇ

ਤੇ ਮਾੜੀ ਔਲਾਦ ਨੇ,

ਘਰ ਲਈ ਮਰਦੀ ਰਹੀ

ਕਲੇਸ਼ ਬਸ ਜਰਦੀ ਰਹੀ।

मेरी मां नू मारिया,

मेरे बाप दी शराब ने

माड़ी औलाद ने,

घर लई मरदी रही

क्लेश बस जरदी रही।

 

3.

ਜੋਂ ਮਾਂ ਦਿੱਤਾ ਉਹ ਕੋਈ,

ਜਹਾਨ ਤੇ ਨਹੀਂ ਦੇ ਸਕਦਾ

ਲਹੂ ਮਾਸ ਦੇ ਕੇ ਜਿੰਦ ਦਿੱਤੀ,

ਉਹ ਕੋਈ ਨਹੀਂ ਦੇ ਸਕਦਾ।

जो मां दिया उह,

जहां ते कोई नहीं दे सकता

लहू ,मांस दे के जिंद दिती,

उह कोई नहीं दे सकता।

 

4.

ਜਨਮ ਲਈ ਬਸ ਇੱਕੋ ਰਾਹ,

ਉਹ ਹੈ ਸਿਰਫ ਮਾਂ

ਹਜ਼ਾਰਾਂ ਰਾਹ ਮੌਤ ਦੇ ਲਈ,

ਜਿਥੇ ਮੈਂ ਵੇਖਾਂ

ਮਾਂ ਵਰਗਾ ਕੋਈ ਨਾ।

जन्म लई बस इको राह,

उह है सिर्फ मां

हजार राह मौत दे लई,

जित्थे मैं वेखां

मां वरगा कोई ना।

 

5.

ਕਦੇ ਕਿਸਮਤ ਤੋਂ ਮੰਨ ਹਾਰ,

ਜਦ ਢੇਰੀ ਢਾਹ ਬਹਿੰਦਾ ਹਾਂ

ਮਾਂ ਜਦ ਆਖੇ ਨਾਲ ਪਿਆਰ,

“ਉਠ,ਮੇਰਾ ਸ਼ੇਰ ਪੁੱਤ

ਝੱਟ ਉੱਠ ਬਹਿੰਦਾ ਹਾਂ।

 

6.

ਧੁੱਪ ਵਿਚ ਜੇ ਸੜਦਾ ਹੋਵਾਂ,

ਮੈਨੂੰ ਥੋੜੀ  ਛਾਂ ਦੇ ਦੇਵੀਂ

ਭੁੱਬਾਂ ਮਾਰ-ਮਾਰ ਰੋਂਦੇ ਨੂੰ,

ਹੰਝੂਆਂ ਨਾਲ ਮੂੰਹ ਧੋਂਦੇ ਨੂੰ

ਮੈਨੂੰ ਬਸ ਮੇਰੀ ਮਾਂ ਦੇ ਦੇਵੀ।

धुप विच मैनू सडदे नू,

मैनू थोडी छां दे देवी

भुबां मार मार लोंदे नू,

हंजूआ नाल मुंह धोदे नू

मैनू बस मां दे देवी।

 

7.

ਮਾਂ ਮੇਰੀ ਸਭ ਤੋਂ ਸੋਹਣੀ‌,

ਉਹੋ ਜਿਹੀ ਹੋਰ ਨਹੀਂ ਹੋਣੀ

ਪਰੀਆਂ ਵਰਗੀ ਮੈਨੂੰ ਲੱਗੇ,

ਹੋਰ ਕੋਈ ਨਾ ਮੈਨੂੰ ਫੱਬੇ।

मां मेरी सब तो सोहणी,

उहो जिसकी होर नहीं होणी

परीयां वरगी मैनू लगे,

होर कोई न मैनू फबे।

 

8.

ਮਾਂ ਬਿਨਾਂ ਜੀਣਾ ਮੁਹਾਲ,

ਬੇਦਰਦ ਦੁਨੀਆਂ ਵਿੱਚ

ਮਾਂ ਬਿਨਾਂ ਮੰਦੇ ਹਾਲ।

मां बिना जीना मुहाल,

बेदर्द इस दुनिया विच

मां बिना मंदे हाल।

 

9.

ਕਹਿਣ ਨੂੰ ਅਸੀਂ ਪੂਰੇ ਹਾ,

ਪਰ ਸੱਚ ਇਹ

ਮਾਂ ਬਿਨਾਂ ਅਧੂਰੇ ਹਾਂ।

कहण नूं कहीं पूरे हां,

पर सच इह

मां बिना अधूरे हां।

 

10.

ਜ਼ਿੰਦ ਮੇਰੀ ਦਾ ਸਬੱਬ ਐ ਮਾਂ,

ਮੰਨੇ ਭਾਵੇਂ ਕੋਈ ਨਾ ਮੰਨੇ

ਮੇਰੇ ਲਈ ਮੇਰਾ ਰੱਬ ਐ ਮਾਂ।

जिंद मेरे था सबब है मां,

मैंने भावे कोई न मैंने

मेरे ल ई मेरा रब ए मां।

 

11.

ਆਪਣੇ ਸੁਪਨੇ ਮਾਰ,

ਸਾਡੇ ਖ਼ਾਬਾਂ ਵਿਚ ਰੰਗ ਭਰਦੀ ਐ

ਔਕੜ ਭਾਂਵੇ ਕੋਈ ਵੀ ਹੋਵੇ,

ਮਾਂ ਕਿੱਥੇ ਕਦੀ ਸਰਦੀ ਐ।

आपमें सुपने मार के मां,

साढ़े खाबां विच रंग भरदी ऐ

पकड़ भावे कोई आ जावे,

किसे तो न हरदी ए।

 

12.

ਚੰਨ ਦੀ ਚਾਨਣੀ ਵਰਗਾ ਠੰਡਾ,

ਹੁੰਦਾ ਮਾਂ ਦਾ ਪਿਆਰ

ਮਿਲਦਾ ਨਾ ਇਹੋ ਜਿਹਾ,

ਖਰਚੋੰ ਭਾਵੇਂ ਲੱਖ ਹਜ਼ਾਰ।

चंन दी चाहती वरगा,

सुनंदा मां दा प्यार

मिलता न इहो जिहा,

चाहे खरचो लग हजार।

 

13.

ਮਾਂ ਤੋਂ ਬਿਨਾਂ ਧਰਤੀ,

ਧਰਤੀ ਬਿਨਾਂ ਮਨੁੱਖ

ਬਸ ਫਿਰ ਦੁੱਖ ਹੀ ਦੁੱਖ।

मां के बिना धरती,

धरती बिना मनुख

बस फेर दुख ही दुख।

 

14.

ਮਾਵਾਂ ਜੰਮੇ ਭਗਤ ਸਿੰਘ ਜਿਹੇ ਪੁੱਤ,

ਸ਼ਹਿ ਜਾਂਦੀਆਂ ਇਹ ਸਭ ਦੁੱਖ

ਕੁਰਬਾਨ ਕਰਦੀ  ਆਈ ਇਹ,

ਸਦਾ ਕੌਮ ਲਈ ਆਪਣੀ ਕੁੱਖ।

मावां जंमे भगत सिंह वरगे पुत,

सही जादीयां इस सब दुख

कुर्बान कर दी आई इस,

कौम तो हमेशा कुख।

 

15.

ਉਹਦੇ ਸਾਰੇ ਚਾਅ ਮੇਰੇ ਨਾਲ ਨੇ,

ਹੌਂਸਲੇ ਦਿਲਾਸੇ ਮੇਰੇ ਨਾਲ ਨੇ

ਉਦਾਸ ਹੋਵਾਂ ਜੇ ਮੈਂ,

ਸਾਹ ਸੁਕ ਜਾਣ

ਉਹਦੇ ਸਾਰੇ ਹਾਸੇ ਮੇਰੇ ਨਾਲ ਨੇ।

उसे सारे चाअ मेरे नाल ऐ,

हौंसले दिलासे मेरे नाल ने

उदास जद हौंवा,

साह सुख जादे

उसे सारे हासें मेरे नाल ने।

 

16.

ਜਦ ਛੇਤੀ ਨਾ ਕੋਈ ਜਗਾਦਾਂ ਏ,

ਜਦ ਰੋਟੀ ਨਾ ਪੱਕੀ  ਮਿਲਦੀ ਏ

ਜਦ ਕੱਪੜੇ ਧੋਤੇ ਨਹੀ  ਮਿਲਦੇ,

ਜਦ ਜੁਰਾਬ ਕੋਈ ਗਵਾਚ ਜਾਂਦੀ ਏ

ਤਾ “ਮਾਂ ” ਬਹੁਤ ਯਾਦ ਆਉਦੀ ਏ।

 जद छेती न कोई जगांदां ऐ,

जद रोटी न पक्की मिलदी ऐ

जद कपड़े धोते नहीं मिलदे,

जद जुराब कोई गवाच जांदी ऐ

तो मां बहुत याद आदी ऐ।

 

17.

ਮਾਂ ਦੀਆਂ ਝਿੜਕਾਂ ਵਿੱਚ ਵੀ,

ਪਿਆਰ ਹੁੰਦੈ

ਲੱਖ ਲੜ ਲੳ ਮਾਂ ਨਾਲ,

ਉਹਦੀ ਬੁੱਕਲ ਚ ਸਾਰਾ 

ਸੰਸਾਰ ਹੁੰਦੈ।

मां दीया झिड़कां विच वी,

प्यार हुंदा

रख लड़ लो मां नाल,

उहदी बुकल च संसार हुंदै।

 

18.

ਮਾਂ ਪੌਣ ਤੋਂ ਠੰਡੀ,

ਜਲ ਜਿਹਾ ਨਿਰਮਲ ਉਹਦਾ ਪਿਆਰ

ਲੋੜ ਪਵੇ ਜੇ ਸਾਨੂੰ ਦੁਖ ਵੇਲੇ,

ਸਭ ਕੁਝ ਆਪਣਾ ਦਿੰਦੀ ਵਾਰ।

मां मेरी पौण तो ठंडी,

जल जिहा निर्मल उहदा प्यार

लोड पहले जे दुख वेले,

अपना सब कुछ दिंदी वार।

 

19.

ਲੰਘੇ ਮਹੀਨੇ ਲੰਘੇ ਸਾਲ,

ਤੈਨੂੰ ਲੈਅ ਗਿਆ ਹੈ ਕਾਲ

ਜਿੰਦ ਨਿਮਾਣੀ, ਮੁੱਕਦੀ ਜਾਂਦੀ,

ਤੈਨੂੰ ਬਸ ਰਹੀ ਐ ਭਾਲ।

लंघे महीने रंगे साल,

तैनू थां लै गया काल

जिंद निमाणी मुकदी जांदी,

तैनू बस यही मैं बाल।

 

20.

ਮਾਵਾਂ ਨੇ ਜੋਂ ਲਾਡ ਲਡਾਏ,

ਵਿਚ ਪ੍ਰਦੇਸਾਂ ਯਾਦ ਨੇ ਆਏ

ਗੱਲਾਂ ਕਰਦੀ ਫੋਨ ਤੇ ਹੱਸ ਹੱਸ,

ਫੋਨ ਕੱਟ ਵਾਧੂ ਕੁਰਲਾਵੇ।

मावां ने जो लाड़ लड़ाए,

विच परदेस याद ने आते

गल्लां करदी फोन ते हंस हंस,

फोन कट कर कुरलाये।

 

21.

ਜਗ ਤੇ ਜੇ ਨਾ ਹੋਣ ਮਾਂਵਾਂ,

ਕੌਣ ਕਰੇ ਠੰਡੀਆਂ ਛਾਵਾਂ

ਲਾਡ ਲਡਾਵੇ ਬੱਚਿਆਂ ਤਾਈਂ,

ਸੋਖੀਆਂ ਕਰਦੀ ਇਹ ਰਾਹਵਾਂ।

3 ते जा होती मावां,

कौन करे ठंडीया छावां

लाड़ लगावे बच्चियां ताई,

सोखीया करदी एह रास्ता।

 

22.

ਦੁਨੀਆਂ ਦੀ ਇਹ ਚੀਜ਼ ਅਨੋਖੀ,

ਮਾਂ ਬਿਨਾ ਜ਼ਿੰਦਗੀ  ਬੜੀ ਔਖੀ

ਜ਼ਿੰਦਗੀ ਕਰਦੀ ਇਹ ਆਸਾਨ,

ਮਾਂ ਤਾਂ ਹੁੰਦੀ ਹੈ ਭਗਵਾਨ।

दुनिया दी इस चीज अनोखी,

मां बिना जिंदगी औखी

जिंदगी करदी एह आसान,

मां तां हुंदी है भगवान।

 

23.

ਜੇ ਮਾਂ ਮੇਰੀ ਕਿਸਮਤ,

ਲਿਖਣ ਦਾ ਹੱਕ ਰੱਖਦੀ

ਮੇਰੇ ਹਿੱਸੇ ਦੋ ਚਾਰ,

ਖ਼ੁਸ਼ੀਆਂ ਵੱਧ  ਰੱਖਦੀ।

जे मां मेरी किस्मत,

लिखण था हक रखदी

मेरे हिस्से दो चार,

 खुशियां वध रखदी।

 

24.

ਜਦ ਮੈਂ ਹੱਥ ਪੈਰਾਂ ਨੂੰ ਲਾਵਾਂ,

ਸਿਰ ਉਤੇ ਹੱਥ ਫੇਰੇ ਨੀ

ਮਾਂ ਬਿਨਾਂ ਇਸ ਜਗ ਤੇ,

ਬੱਚਿਆਂ ਲਈ ਹਨੇਰੇ ਨੀ।

जद मैं हर पैरां नू लावां,

सिर उत्ते हथ फेरे नहीं

मां बिना इस जग ते,

बच्चियां लई सवेरे नी।

 

25.

ਪਿਉ ਦੀ ਉਹ ਕੁੱਟਸਹਿੰਦੀ,

ਦਾਦੀ ਦੇ ਉਹ ਮਿਹਣੇ

ਇਕ ਔਲਾਦ ਦੀ ਖਾਤਰ,

ਸਭ ਸਹਿੰਦੀ

ਕੀ ਕਹਿਣੇ।

पिउ दी उस कुट सैंहदी,

दादी दे उह मिहणे

इक औलाद दी खातिर,

सब सैहनदी 

की कहने।

 

26.

ਬੱਚਿਆਂ ਦੀ ਖਾਤਰ,

ਜਾਗੋ ਮੀਟੀ ਚ ਸੌਂ ਲੈਂਦੀ ਹੈ

ਕੋਈ ਕੁਝ ਕਹਿ ਦੇਵੇ ਤਾਂ,

ਅੰਦਰੋਂ ਅੰਦਰੀ ਰੋ ਲੈਂਦੀ ਹੈ।

बच्चों की खातिर,

जागो मीटी च सो लैंदी है

कोई कुछ कह देवे थां,

अंदरों अंदरी रो लैंदी है।

 

27.

ਸਭ ਕੁਝ ਹਾਸਿਲ ਹੋ ਜਾਵੇ,

ਇਸ ਜ਼ਿੰਦਗੀ ਦਾ ਇਤਬਾਰ ਨਹੀਂ

ਇਹ ਦੁਨੀਆਂ ਹੈ ਜਨਾਬ,

ਮਾਂ ਦਾ ਘਰ ਬਾਰ ਨਹੀਂ।

सब कुछ हासिल हो जाते,

जिंदगी था एतबार नहीं

इस दुनिया है जनाब,

मां दा घर बार नहीं।

 

28.

ਮੈਂ ਕੋਰੇ ਕਾਗਜ਼ ਵਰਗਾ,

ਉਹ ਚਿਤਰਕਾਰ ਮੇਰੀ

ਹੋਰ ਕੋਈ ਨਹੀਂ ਉਹ,

ਉਹ ਮਾਂ ਪਿਆਰ ਮੇਰੀ।

मैं कोरे कागज वरगा,

उह चित्रकार मेरी

होर कोई नहीं है उस,

मेरी मां प्यार मेरी।

 

29.

ਤਵੇ ਤੇ ਸੜ ਜਾਂਦੀਆਂ ਨੇ,

ਉਂਗਲੀਆਂ ਉਹਦੀਆਂ

ਕਦੇ ਧਿਆਨ ਨਹੀਂ ਦਿੰਦੀ,

ਇਕ ਗਲ ਹੋਰ ਪੱਕੀ

ਮੈਨੂੰ ਸੜੀ ਰੋਟੀ ਉਹ ਖਾਣ ਨਹੀਂ ਦਿੰਦੀ।

 

30.

ਹਰ ਚੀਜ਼ ਦਾ ਬਦਲ,

ਦੁਨੀਆਂ ਚ ਮਿਲ ਜਾਂਦੈ

ਪਰ ਜਦ ਜ਼ਿਕਰ ਮਾਂ ਦਾ ਹੋਵੇ,

ਇਹ ਸਿਰ ਝੁਕ ਜਾਂਦੈ।

 हर चीज का बदल,

जहां में मिल जादैं

जद ज़िक्र मां दा होवे,

इस सिर झुक जादै।

 

31.

ਅਵਾਜ਼ ਸੁਣ ਕੇ ਹੀ ਉਹ,

ਦੁੱਖ ਤਕਲੀਫ ਸਮਝ ਜਾਂਦੀ ਹੈ

ਉਹ ਮਾਂ ਹੈ ਜਨਾਬ,

ਉਹਨੂੰ ਜੋਤਿਸ਼ ਥੋੜਾ ਆਉਂਦੀ ਹੈ।

आवाज़ सुन के दुख तकलीफ,

समझ जाती है

वो मां है जनाब,

उसे ज्योतिष कहां आती है।

 

32.

ਉਹ ਕਹਿੰਦੇ ਮਾਂ,

ਬਹੁਤ ਛੋਟਾ ਜਿਹਾ ਅੱਖ਼ਰ ਹੈ

ਪਰ ਕੋਣ ਦੱਸੇ,

ਮਾਂ ਤੋਂ ਵੱਡਾ ਕੋਈ ਨਹੀਂ।

वह कहतू है की मां,

बहुत छोटा अक्षर हैं

पर कौन समझाए,

मां तों वड्डा कोई नहीं।

 

33.

ਕੋਈ ਕੁਝ ਵੀ ਕਹੇ ਉਹ,

ਸਭ ਕੁਝ ਸਹਿਣ ਲੈਂਦੀ ਹੈ

ਔਲਾਦ ਲਈ ਮਾਂ ਸਾਰੀ ਦੁਨੀਆਂ,

ਨਾਲ ਲੜ ਲੈਂਦੀ ਹੈ।

कोई कुछ भी कहे,

वो सब सह लेती है

औलाद खातिर पूरी दुनिया,

से वो लड़ लेती है।

 

34.

ਕੁਖ ਤੋਂ ਹੋਇਆ ਜੋਂ ਸਫ਼ਰ ਸ਼ੁਰੂ,

ਅੰਤਕਾਲ ਤਕ ਚਲਦਾ ਐ

ਜਨਮ ਤੋਂ ਬਾਦ ਵੀ ਬੱਚਾ,

ਧੜਕਣ ਨਾਲ ਪਲਦਾ ਐ।

कुख तो शुरू होता सफर,

 अनंतकाल तक चला ऐ

जन्म तो बाद वी बच्चा,

धड़कन नाल पलदा ऐ।

 

35.

ਸਭ ਤੋਂ ਜ਼ਿਆਦਾ ਮਾਂ ਹੀ,

ਬੱਚੇ ਨੂੰ ਜਾਣਦੀ ਹੈ 

ਕਿੰਨਾ ਕੁਝ ਜਿਆਦਾ,

ਭਲਾ

9ਮਹੀਨੇ ਜ਼ਿਆਦਾ।

सब तो ज्यादा मां ही,

बच्चे को जानती है

पता है कितना ज्यादा

9 महीने ज्यादा।

 

36.

ਕੀ ਸਮਝਦਾ ਐ,

ਤੇਰੀ ਬੁਰੀ ਨਜ਼ਰ ਮੈਨੂੰ 

ਮਾਰ ਦੇਵੇਗੀ,

ਹੁਣੇ ਘਰ ਜਾਵਾਂਗਾ

ਮਾਂ ਨਜ਼ਰ ਉਤਾਰ ਦੇਵੇਗੀ।

क्या समझते हो,

तेरी बुरी नजर मुझे

मार देगी,

घर जाऊंगा अभी

मां नजर उतार देंगी।

 

37.

ਬਚਪਨ ਵਰਗੀ ਨੀਂਦ ਹੁਣ,

ਆਉਂਦੀ ਨਹੀਂ

ਪਤਾ ਕਿਉਂ,

ਮਾਂ ਹੁਣ ਲੋਰੀ

ਸੁਣਾਉਂਦੀ ਨਹੀਂ।

बचपन वरगी नींद,

हुण आंदी नहीं

पता क्यों,

मां अब कोई लोरी

सुनांदी नहीं।

 

38.

ਮਾਂ ਮੈਂ ਸੀ,

ਨਿਰਜੀਵ ਕਣ

ਤੇਰੇ ਪਿਆਰ ਨੇ,

ਸਿੰਜਿਆ ਮੇਰਾ

ਤਨ ਮਨ।

मां मैं सी,

एक निर्जीव कण

तेरे प्यार ने सिंजिआ,

मेरा तन मन।

 

39.

ਛੋਟੇ ਹੁੰਦਿਆਂ ਮਾਂ,

ਕਿੰਨਾ ਲਾਡ ਲਡਾਵੇ

ਕਿਧਰੇ ਡਿੱਗੀਆਂ ਤਾਂ,

ਫੂਕ ਮਾਰੀ ਦਰਦ ਭਜਾਵੇ।

छोटे होते मां,

कितना लाड़ लगावे

जे किधरे डिगीये थां,

फूंक मार दर्द भजावे।

 

40.

ਬਿਰਧ ਆਸ਼ਰਮ ਦੇ ਨਰਕ ਵਿਚ,

ਔਲਾਦ ਆਪਣਾ ਸਵਰਗ,

ਕਿਵੇਂ ਸੁੱਟ ਜਾਂਦੀ ਹੈ।

बिरध आश्रम के नर्क में,

औलाद अपना स्वर्ग

किवें सुट जांदी है।

 

41.

ਮਾਂ ਹਮੇਸ਼ਾ awesome,

ਹੁੰਦੀ ਹੈ

ਤਾਂ ਹੀ ਤਾਂ,

MOM ਨੂੰ ਉਲਟਾ ਕਰਕੇ

WOW ਬਣਦਾ।

मां हमेशा awesome,

हुंदी है

तां ही तां,

MOM उल्टा करके

WOW बनता है।

 

42.

ਆਟੇ ਦੀ ਚਿੜੀ ਬਣਾ,

ਭਰਮਾਂ ਲੈਂਦੀ ਸੀ

ਮੇਰੀ ਮਾਂ ਮੈਨੂੰ,

ਲਾਡੂ ਪੁੱਤ ਕਹਿੰਦੀ ਸੀ।

आटे की चिड़ी  बना,

भरमा लैंदी सी

मेरी मां हमेशा,

लाडू पुत कैदी सी।

 

43.

ਹਰ ਕੋਈ ਆਪਣੇ ਮਨ ਦੀ ਭੜਾਸ,

ਮਾਂ ਉਤੇ ਕਿਉਂ ਕੱਢ ਜਾਂਦੈ

ਮਾਂ, ਮਾਂ ਹੁੰਦੀ ਹੈ

ਕੋਈ punching bag ਨਹੀਂ।

हर कोई अपने मन की भड़ास,

मां के ऊपर क्यों निकाल देता है

मां, मां होती है

Punching bag नहीं।

 

44.

ਮਨ ਦੀ ਤਕਲੀਫ,

ਆਪਣਿਆਂ ਦੇ ਰੋਸੇ

ਸਿੱਲੀਆਂ ਕਿਉਂ ਨੇ ਅੱਖਾਂ,

ਮਾਂ ਨੂੰ ਸਭ ਪਤਾ ਐ

ਲੁਕਾ ਕਿਵੇਂ ਰੱਖਾਂ।

मन की तकलीफ़,

आपणिया दे रोसे

सिलीआ क्यों ने अक्खा,

मां सब जानदी है

लुका किवे रखां।

 

45.

ਮਾਂ ਦਾ ਘਰ ਵਿਚ ਹੋਣਾ,

ਮਤਲਬ 

ਸਕੂਨ,

ਆਰਾਮ ਤੇ ਬੇਫਿਕਰੀ।

मां का घर में,

होना मतलब

सकूं,

आराम

बेफिक्री।

 

46.

ਮੰਮੀ, ਆਲੂ ਦੇ ਪਰਾਂਠੇ ਖਾਣੇ,

ਤੇਰੇ ਹੱਥ ਦੇ

ਅਜ ਜਦ ਮੇਰੀ ਧੀ ਨੇ,

ਮੈਨੂੰ ਫੋਨ ਤੇ ਕਿਹਾ

ਤਾਂ ਮੈਨੂੰ ਮੇਰੀ ਮਾਂ ਬਹੁਤ ਯਾਦ ਆਈ।

मंमी, आलू के परांठे खाने हैं,

तेरे हाथ के

आज जब मेरी बेटी ने,

फोन पर कहा तो

मुझे मेरी मां बहुत याद आई।

 

47.

ਹਰ ਮਾਂ ਦੀ ਜ਼ਿੰਦਗੀ,

ਸਮਝੋਤਿਆਂ ਦਾ

ਇਕ ਲੰਬਾ ਸਫ਼ਰ।

हर मां की जिंदगी,

समझौतों का

एक लम्बा सफर।

 

48.

ਕਦਰ ਮਾਪਿਆਂ ਦੀ,

ਜੋਂ ਨਹੀਂ ਕਰਦਾ

ਨਰਕਾਂ ਦੀ ਅੱਗ ਵਿਚ,

ਉਹ ਸੜਦਾ।

अंदर मापिया दी,

जो नहीं करदा

नरका दी अग्ग विच,

ओह सड़दा।

 

49.

ਸਾਰਿਆਂ ਨੂੰ ਕਾਹਲੀ ਸੀ,

ਬੱਚੇ ਦਾ ਸਸਕਾਰ ਕਰ 

ਘਰਾਂ ਨੂੰ ਤੁਰਨ ਦੀ,

ਬਸ ਮਾਂ ਕਫ਼ਨ ਲੁਕੋ

ਕੇ ਰੋਂਦੀ ਰਹੀ।

सब को काहली सी,

सस्कार कर

घरां नू तुरन दी,

बस मां कफ़न लुको

रोती रही।

 

50.

ਜਿਸਮ ਵੀ ਵੇਚ ਦਿੰਦੀ,

ਹੈ ਮਾਂ

ਬੱਚਿਆਂ ਦੀ ਮੁੱਖ,

ਮਿਟਾਉਣ ਲਈ।

जिस्म तक बेच देती,

है मां

बच्चों दी भूख,

मिटाने को।

 

51.

ਬੱਚਿਆਂ ਦਾ ਹਾਸਾ ਮਾਂ ਦੀਆਂ,

ਅੱਖਾਂ ਦੀ ਚਮਕ ਹੁੰਦਾ ਹੈ

ਇਹ ਰੋਸ਼ਨੀ ਸਿੱਕਿਆ ਦੀ,

ਮੁਹਤਾਜ ਨਹੀਂ ਹੁੰਦੀ।

 बच्चियां था हासी माँ दी,

आँखों की चमक सुंदरी है

इस रोशनी  सिक्कों दी,

मोहताज़ नहीं हुंदी।

 

52.

ਅੱਧੀ ਰੋਟੀ ਖਾ ਕੇ ਆਪ,

ਬੱਚਿਆਂ ਨੂੰ ਪੂਰੀ ਦਿੰਦੀ ਏ

ਮੇਰੀ ਹੋਵੇ ਜਾਂ ਤੇਰੀ,

ਮਾਂ ਤਾਂ ਮਾਂ ਹੁੰਦੀ ਹੈ।

रोटी आधी खांदी हैं,

बच्चिया नू  पूरी देदी हैं 

मेरी होंवे  या तेरी,

माँ बस माँ हुंदी हैं।

 

53.

ਕਿਸੇ ਵੀ ਮਾਂ ਦੇ ਹੁੰਦਿਆਂ,

ਔਲਾਦ ਭੁੱਖੀ ਨਹੀਂ ਰਹਿੰਦੀ

ਮੈਂ ਦੇਖਿਆ ਫੁੱਟਪਾਥਾਂ ਤੇ ਵੀ,

ਰੋਟੀਆਂ ਪੱਕਦੀਆਂ ਨੇ।

किसी वी मां दे सुंदरियां,

औलाद भूखी नहीं रहदी

मैं देखीया फुटपाथ ते,

रोटियां पकदे होये।

 

54.

ਮਾਂ ਦੀ ਮਮਤਾ ਦੀ,

ਤਾਰੀਫ਼ ਨਾ ਪੁੱਛੋ

ਮੈਂ ਚਿੜੀ ਨੂੰ ਸੱਪ,

ਨਾਲ ਲੜਦੇ ਵੇਖਿਆ।

माँ दी ममता की,

तारीफ़ ना पूछो 

मैं चिड़ी  नू साँप,

से लड़ते हुए..देखा।

 

55.

ਮਾਂ ਦੇ ਕੋਲ ਬੈਠਿਆਂ ਕਰੋ,

ਦੋ ਫਾਇਦੇ ਨੇ।

ਤੁਸੀਂ ਵੱਡੇ ਨਹੀਂ ਹੋਵੋਗੇ,

ਮਾਂ ਬੁੱਢੀ ਨਹੀਂ ਹੋਵੇਗੀ।

माँ दे  कोल बैठा करो,

 इसके दो फ़ायदे हैं

इक थां तुसी वड्डे नहीं होवोगे,

दूसरा मां बूढ़ी नहीं होवेगी।

 

56.

ਸੁੱਖ ਤਾਂ ਸਿਰਫ ਸਾਨੂੰ ਚਾਹੀਦੇ ਨੇ,

ਦੁੱਖ ਤਾਂ ਮਾਂ ਇਕੱਲੀ ਹੀ

ਸਾਰੇ ਸਹਿ ਲੈਂਦੀ ਹੈ।

सुख थां सिर्फ सानू चाहीदे ने,

दुख थां मां इक्ल्ली ही

सह लेंदी ए।

 

57.

ਆਪਣੀ ਗੋਦ ਵਿਚ,

ਜੋਂ ਗੁਰੂਆਂ ਪੀਰਾਂ ਨੂੰ

ਖਿਡਾਉਂਦੀ ਐ,

ਤਾਂ ਹੀ ਤਾਂ ਮਾਂ

ਰੱਬ ਕਹਾਉਂਦੀ ਐ।

अपनी गोद में गुरू,

पीरां नू खिडांदी है

मां ही तां मां,

रब कहाऊदी है।

 

58.

ਮਾਂ ਦੀਆਂ ਅਨਪੜ੍ਹ,

ਅੱਖਾਂ ਪੁੱਛਦੀਆਂ ਨੇ

ਕਿਹੜੀ ਕਿਤਾਬ ਚ,

ਲਿਖਿਆ ਹੈ

ਮਾਂ ਨੂੰ ਇਕੱਲਾ ਛੱਡ ਦੇਣਾ।

मां दीआ अनपढ़,

अक्खां पुछदीया ने

किस किताब विच,

लिखिया है

मां नू इक्ल्ला छड देना।

 

59.

ਮਾਂ ਹਰ ਕਹਾਣੀ ਦਾ,

ਕਿੱਸਾ ਹੈ

ਕੀ ਤਰੀਫ ਕਰਾਂ ਉਹਦੀ,

ਉਹ ਮੇਰੀ ਜ਼ਿੰਦਗੀ ਦਾ

ਕਿੱਸਾ ਹੈ।

मां हर कहानी,

दा किस्सा है

की तारीफ करां मैं,

मां बस मेरी जिंदगी था

हिस्सा है।

 

60.

ਸ਼ਬਦ ਹਮੇਸ਼ਾ ਘੱਟ ਹੀ ਹੁੰਦੇ ਨੇ,

ਸੰਭਵ  ਗੁਣਗਾਨ ਨਹੀ

ਹਰ ਕਿਰਦਾਰ ਨਿਭਾਉਣਾ,

ਆਸਾਨ ਹੈ ਪਰ

ਮਾਂ ਹੋਣਾ ਆਸਾਨ ਨਹੀਂ।

शब्द घट ही रह जाएंगे ने,

 संभव गुणगान नहीं

  हर किरदार निभाना,

आसान है पर

  मां होणा आसान नहीं।

 

61.

ਸਮੁੰਦਰ ਜਿੰਨੀ ਗਹਿਰਾਈ,

ਹੁੰਦੀ ਹੈ

ਮਾਂ ਦੇ ਪਿਆਰ ਵਿਚ,

ਅਕਾਸ਼ ਜਿੰਨਾ ਪਿਆਰ

ਹੁੰਦਾ ਹੈ

ਉਹਦੀ ਬੁੱਕਲ ਵਿਚ।

समंदर जितनी गहराई होती है,

 माँ दे प्यार विच

आकाश जितना प्रेम,

फैला होता है

माँ दी बुकल विच।

 

62.

45ਡਿਗਰੀ ਦੀ ਗਰਮੀ ਵਿਚ,

ਮਾਂ ਨੇ ਪਸੀਨੇ

ਨਾਲ ਨਹਾ ਰੋਟੀ ਪਕਾਈ,

ਤੇ ਅਸੀਂ ਬੇਵਕੂਫ਼

ਸਬਜ਼ੀ ਤੇ ਰੁੱਸ ਗਏ।

45डिगरी की गर्मी में,

मां ने पसीने में नहा

बनाई रोटियां,

और हम बेवकूफ

सब्जी ते रुस गये।

 

63.

ਮਾਂ ਦੁਨੀਆਂ ਦੇ ਸਾਰੇ,

 ਕਿਰਦਾਰ ਨਿਭਾ ਸਕਦੀ ਹੈ

ਪਰ ਮਾਂ ਦਾ ਇਕ ਕਿਰਦਾਰ,

ਬਹੁਤ ਕੋਸ਼ਿਸ਼ ਕਰਕੇ ਵੀ

ਕਿਸੇ ਕੋਲੋਂ ਨਹੀਂ ਨਿਭਾ ਹੁੰਦਾ।

मां दुनिया दे सारे,

किरदार निभा सकती है

पर मां दा किरदार,

बहुत कोशिश करके भी

किसे कोलों नहीं निभा हुंदा।

 

64.

ਧੰਨ ਜਿਗਰਾ ਉਹਨਾਂ ਮਾਵਾਂ ਦਾ,

ਪੁੱਤ ਭੇਜਦੀਆਂ ਦੇਸ਼ ਦੀ ਰਾਖੀ ਲਈ

ਪਤਾ ਹੀ ਨਹੀਂ ਹੁੰਦਾ ਕਿ ਇਹ,

ਪਿਠ ਦਿਖਾ ਕੇ ਜਾਣ ਵਾਲਾ

ਮੂੰਹ ਦਿਖਾਵੇਗਾ ਜਾਂ ਨਹੀ।

धंन जिगरा उहना मावां दा,

पुत भेजदीया देश दी राखी ली

पता ही नहीं हुंदा की,

पीठ दिखा कर जाने वाला

मुंह दिखायेगा जा नहीं।

 

65.

ਅਸੀਂ ਤਦ ਤਕ,

 ਜ਼ਿਦ ਕਰ ਸਕਦੇ ਹਾਂ

ਜਦ ਤਕ ਮਾਂ ਹੈ।

असी तद तक जिंद,

कर सकदे हां

जद तक मां है।

 

66.

ਰੱਬ ਵਿਹਲਾ ਹੋ ਕੇ,

ਬਹਿ ਗਿਆ ਐ

ਮਾਂ ਨੂੰ ਬਣਾ ਕੇ।

रब वेहला हो के

बहि गया ऐ

एक मां नू बना के।

 

67.

ਜਿਹਨੇ ਗਿਣਤੀ ਸਿਖਾਈ,

ਉਹਨੂੰ ਅਹਿਸਾਨ ਗਿਣਾਉਂਦੇ ਓ

ਜਿਹਨੇ ਪਾਲਿਆ ਤੁਹਾਨੂੰ,

ਅੱਖਾਂ ਦਾ ਤਾਰਾ ਸਮਝ

ਉਹਨੂੰ ਅੱਖਾਂ ਦਿਖਾਉਂਦੇ ਓ।

जिहने गिणती सिखाई,

उनू एहसान गिनाऊदे हो

जिने पालिया तुहानू,

अक्खां दा तारा समझ

उहनू अक्खां दिखाउदे हो।

 

68.

ਜੇ ਤੂੰ ਦੋਂਵੇਂ ਜਹਾਨੀ ਸੁੱਖ ਚਾਹੁੰਦਾ,

ਪੈਰ ਮਾਂ ਦੇ ਧੋ ਕੇ ਪੀ ਲਿਆ ਕਰ

ਜਿਸ ਹਾਲ ਵਿੱਚ ਮਾਂ ਖੁਸ਼ ਰਹੇ,

ਓਸ ਹਾਲ ਵਿੱਚ 

 ਜੀ ਲਿਆ ਕਰ।

जे तू जहान विच सुख,

चाहीदा

मां दे पैर धो के पी लिया कर,

जिस हाल विच मां खुश रहें

उसी हाल विच,

जी लिया कर।

 

69.

ਧੁੱਪਾਂ ਦਾ ਨਹੀ ਡਰ ਮੈਂਨੂੰ, 

ਛਾਵਾਂ ਮੇਰੇ ਨਾਲ ਨੇ

ਲੋਕੋ ਮੇਰੀ ਮਾਂ,

ਦੀਆਂ  ਬਹੁਤ

ਦੁਆਵਾਂ ਮੇਰੇ ਨਾਲ ਨੇ।

धुपां दा नही डर मैनू,

छावां मेरे नाल ने

लोको मेरी मां,

दीया बहुत

दुआवा मेरे नाल ने।

 

70.

ਹਰ ਰਿਸ਼ਤੇ ਚ ਮਿਲਾਵਟ,

ਕੁਝ ਵਿਚ ਸਿਰਫ ਸਜਾਵਟ

ਇਕ ਮਾਂ ਦਾ ਹੀ ਰਿਸ਼ਤਾ,

ਇਹੋ ਜਿਹਾ ਜਿਸ ਵਿਚ ਨਾ

ਕੋਈ ਬਣਾਵਟ।

हर रिश्ते च मिलावट,

कुछ विच सिर्फ़ सजावट

इक मां दा ही रिश्ता,

इहो जिहा जिस विच

ना कोई बनावट।

 

71.

ਕਾਮਯਾਬੀਆ ਧਾਗਿਆ ਤਵੀਤਾਂ,

ਨਾਲ ਨਹੀ

ਸਖਤ ਮਿਹਨਤ ਤੇ,

 ਮਾਂ ਦੀਆ ਅਸੀਸਾਂ ਨਾਲ

ਮਿਲਦੀਆਆ ਹਨ।

कामयाबी धागिया तवीतां,

नाल नहीं

सख्त मेहनत ते,

मां दीया असीसां

नाल मिलदी है।

 

72.

ਮਾਂ ਨੂੰ ਰੱਬ ਵਰਗਾ ਔਹਦਾ ਦਿੱਤਾ ਜਾਂਦੈ,

  ਰੱਬ ਤੋ ਵੀ ਹਰ ਚੀਜ

ਅਰਦਾਸਾਂ ਕਰਕੇ ਮਿਲਦੀ ਹੈ,

ਪਰ ਇਕ ਮਾਂ ਹੀ ਹੈ ਜੋ ਪਹਿਲੇ ਬੋਲ

ਤੇ ਹਰ ਮੰਗ ਪੁਗਾ ਦਿੰਦੀ ਹੈ।

मां नू रब वरगा ओहदा  दिता जादै,

रब तो हर चीज

अरदास करके मिली है,

पर मां,पहले बोल ते ही

गल्ल पुगा देंदी है।

 

73.

ਇੱਕ ਮੈਡਲ  ਮਾਂ ਨੂੰ ਵੀ,

ਮਿਲਣਾ ਚਾਹੀਦਾ 

 ਜਿਸਦੀ ਜਿੰਦਗੀ ਚ ਕਦੇ,

ਕੋਈ ਛੁੱਟੀ ਨਹੀ ਆਉਂਦੀ।

इक मैडल मां  नू वी,

मिलना चाहीदा

जिसदी जिंदगी च कंधे,

कोई छुट्टी नहीं आऊंदी।

 

74.

ਸਭ ਅਪਣੇ ਅਹਿਸਾਨ,

ਗਿਣਵਾ ਦਿੰਦੇ ਨੇ

ਇਕ ਮਾਂ ਦੇ ਇਲਾਵਾ।

सब अपने एहसान,

खिंचवा दिंदे ने

इक मां दे इलावा।

 

75.

ਤੇਰੀਆਂ ਦੁਆਵਾਂ ਮਾਏ,

ਦੀਵੇ ਵਾਂਗ ਜਗੀਆਂ

ਇਕ ਵਾਰ ਦਿੱਤੀਆਂ,

ਤੇ ਮੈਨੂੰ

 ਸੌ ਵਾਰੀ ਲੱਗੀਆਂ।

तेरियां दुआंवा माये,

दीवे वांग जगीया

इक वार दितीया,

ते मैनू

सौ वार लगीयां।

 

76.

ਬੀਤਿਆ ਮਾੜਾ ਵਕਤ ਹੁਣ,

ਚੰਗਾ ਲਿਆਉਣਾ ਚਾਹੁੰਦਾ ਹਾਂ

 ਮਾਂ ਨੇ ਦੇਖੇ ਨੇ ਮਾੜੇ  ਦਿਨ ਬਹੁਤ,

 ਕੁੱਝ ਵਧੀਆ ਕਰਕੇ ਦੇਖਣਾ ਚਾਹੁੰਦਾ ਹਾਂ

 ਮਾਂ ਦੇ ਚੇਹਰੇ ਤੇ ਖੁਸ਼ੀ ਲਿਆਉਣਾ ਚਾਹੁੰਦਾ ਹਾਂ।

बीतिया माड़ा वक्त हुण,

चंगा लयाणा चाहुंदा हां

मां ने देखें ने माड़े दिन बहुत,

कुझ वधीया करके दिखाणा चाहदां हां

मां दे चेहरे ते खुशियां लिआऊणा चाहदां हां।

 

77.

ਲੱਗੇ ਸੱਟ ਤਾਂ ਮੂੰਹ ਚੋ ਆਪੇ ਮਾਂ ਨਿਕਲੇ,

ਮਾਂ ਹੈ ਰੱਬ ਦਾ ਰੂਪ ਖੋਰੇ ਤਾਂ ਨਿਕਲੇ

ਮਾਂ ਦਾ ਰਿਸ਼ਤਾ ਜਿਵੇਂ ਹਾੜ੍ਹ ਮਹੀਨੇ ਠੰਡੀਆਂ ਛਾਂਵਾਂ,

ਰੱਬਾ ਰਖੀਂ ਤੂੰ ਵਸਦੀਆਂ ਸਭ ਦੀਆਂ ਮਾਂਵਾਂ।

लगे सट तां मुंह चो आपे मां निकले,

मां है रब दा रूप शायद तां निकले

मां दा रिश्ता हाड़ महीने दीआ ठंडीया छावां,

रबा रखी तु् वसदीया सब दीआं मावां।

 

78.

ਮੇਰੀ ਮਾਂ ਮੇਰਾ ਰੱਬ,

ਜਿਸਦੀ ਕੁੱਂਖੋ ਹੋਇਆ ਪੈਦਾ

ਉਹਨੇ ਜਿੰਦਗੀ ਜਿਉਣ ਦਾ,

ਸਿਖਾਇਆ ਇੱਕੋ ਕੈਦਾ

ਜਦੋਂ ਪੁੱਤਰਾ ਜਮੀਰ ਮਰ ਜਾਵੇ,

 ਉਥੇ ਫਿਰ ਜਿਉਣ ਦਾ ਕੀ ਫਾਇਦਾ।

मेरी मां मेरा रब,

जिसदी कुख तो होया पैदा

मां ने बस इही सिखाया,

पुतर जदो जमीर मर जाये

उदों जीण दा ने कोई फायदा।

 

79.

ਜੋ ਖੁਸ਼ੀਆਂ ਨਾਲ ਲਿਆਉਂਦੀ ਹੈ, 

ਤੇਰੇ ਲਈ ਮੈਂ ਉਹ ਰੁੱਤ ਹੋਵਾਂ

 ਹਰ ਜਨਮ ਬਣੇ ਤੂੰ ਮਾਂ ਮੇਰੀ, 

ਹਰ ਜਨਮ ਮੈਂ ਤੇਰਾ ਪੁੱਤ ਹੋਵਾਂ।

जो खुशीया नाल लिआऊदी होवे,

तेरे लई मैं उह रूत होवा‌

हर जन्म बणे तू मां मेरी,

हर जन्म मैं तेरा पुत होवां।

 

80.

ਕੰਧਾ ਉੱਤੇ ਲੀਕਾ ਉਹ ਉਲੀਕ ਦੀ ਹੋਣੀ,

 ਇੱਕ ਮੈਥੋ ਹੀ ਵਾਪਸ ਮੁੜਿਆ ਨਹੀ ਜਾਂਦਾ

 ਮੇਰੀ ਮਾਂ ਤਾਂ ਮੈਨੂੰ ਰੋਜ਼ ਉਡੀਕ ਦੀ ਹੋਣੀ।

कंधा उत्ते मार के लीकां उह उलीकदी होणी,

इक मैथो ही वापस मुडिया नहीं जादां

मेरी मां मैनू उडीकदी होणी।

 

81.

ਇੰਨਾ ਤੈਨੂੰ ਪਿਆਰ ਕਰਾਂ,

ਇੰਨਾ ਤੈਨੂੰ ਚਾਹਵਾਂ

 ਇਹ ਬੂਟਾ ਘਣਛਾਵਾਂ,

ਮਾਏ ਮੇਰਾ ਸਵਰਗ

ਵਿਚ ਤੇਰੀਆਂ ਬਾਹਵਾਂ।

इन्ना तैनू प्यार क्या,

इन्ना तैनू चाहवां

इस बूटा घणछावां,

माये मेरा स्वर्ग

विच तेरीया बाहवा।

 

82.

ਮੈਂ ਕਿਵੇਂ ਹਾਰ ਜਾਵਾਂ,

ਤਕਲੀਫਾਂ ਤੋਂ

ਜ਼ਿੰਦਗੀ ਦੀਆਂ,

ਮੇਰੀ ਤਰੱਕੀ ਦੀ ਆਸ

ਵਿਚ ਮੇਰੀ ਮਾਂ ਬੈਠੀ ਹੈ।

मैं किवे हार जावां,

तकलीफा तो

जिंदगी दीयां,

मेरी तरक्की की आस

विच मेरी मां बैठी है।

 

83.

ਭੀੜ ਵਿਚ ਵੀ ਆਪਣਾ,

ਦੁੱਧ ਪਿਆ ਦੇਂਦੀ ਹੈ

ਬੱਚਾ ਜੇ ਭੁੱਖਾ ਹੋਵੇ,

ਤਾਂ ਮਾਂ ਸਭ ਕੁਝ ਭੁੱਲ

ਸ਼ਰਮ ਭੁਲਾ ਦੇਂਦੀ ਹੈ।

भीड़ विच वी आपणा,

 दूध पिला देंदी है

बच्चा जे भूखा होवे,

था मां सब कुछ भुल

 शर्म भुला देंदी है।

 

84.

ਮਹੁੱਬਤ ਇਸ਼ਕ ਚਾਹਤ ਦੀਆਂ,

ਗੱਲਾਂ ਜ਼ਮਾਨਾ ਕਰਦਾ ਐ

ਇਹ ਸਿਰਫ਼ ਵਿਖਾਵਾ ਏ,

ਅਸਲੀ ਪਿਆਰ ਤਾਂ ਅੱਜ ਵੀ

ਮਾਂ ਤੋਂ ਹੀ ਸ਼ੁਰੂ  ਹੁੰਦਾ ਐ।

मोहब्बत इश्क चाहत दीया,

गल्लां ज़माना करदा ऐ

इस सिर्फ विखावा ऐ,

असली प्यार थां आज वी

मां तों ही शुरू हुंदा ऐ।

 

85.

ਤੂੰ ਕਾਹਨੂੰ ਡਰਦੈ ਜੇ,

ਘਰ ਵਿਚ ਹੋਇਆ ਐ ਹਨੇਰਾ

ਜਦੋਂ ਵੀ ਮੇਰੀ ਮਾਂ,

ਅੱਖਾਂ ਖੋਲ ਦੇਵੇਗੀ

ਹੋ ਜਾਵੇਗਾ ਸਵੇਰਾ।

तू काहनू डरदै जे,

घर विच होया हनेरा

जदों वी मां,

अक्खां खोल देवेगी

हो जाणै सवेरा।

 

86.

ਤਿਣਕਾ ਤਿਣਕਾ ਜੋੜ ਕੇ,

ਮਾਂ ਘਰ ਬਣਾਉਂਦੀ ਹੈ

ਖੰਭ ਆਉਂਦਿਆਂ ਬੱਚੇ,

ਦੂਰ ਉੱਡ ਜਾਵਣ

ਮਾਂ ਇਕੱਲੀ ਰਹਿ ਜਾਂਦੀ ਹੈ।

 

87.

ਮਿੱਟੀ ਦੇ ਕੱਚੇ ਘਰਾਂ ਨੂੰ,

ਮਾਵਾਂ ਲਿੱਪ ਲਿੱਪ ਰੱਖਣ

ਟੁੱਟੇ ਨਾ ਕੋਈ ਤੰਦ ਪੱਕੇ,

ਪੱਕੇ ਰਿਸ਼ਤਿਆਂ ਦੀ

ਵਾਰ ਵਾਰ ਉਹ ਗੰਢਣ।

मिट्टी दे कच्चे घरां नू,

मावां लिप लिप रात

टुटे ना कोई तंद पक्के,

पक्के रिशतिया दी

वार वार उह गंडण।

 

88.

ਮੇਰੀ ਮਾਂ ਨੇ ਛੱਡ ਦਿੱਤਾ ਸੀ,

ਮੇਰੇ ਪਿਉ ਦਾ ਘਰ

ਕਿਉਂਕਿ ਉਹਨੂੰ ਧੀ ਦਾ,

ਜੰਮਣਾ ਮਨਜ਼ੂਰ ਨਹੀਂ ਸੀ

ਜਦ ਕਿ ਮੇਰਾ ਕੋਈ ਕਸੂਰ ਨਹੀਂ ਸੀ।

मेरी मां ने छड दित्ता सी,

मेरे पिऊ दा घर

क्योंकि उहनू धी दा,

जंमणा मंजूर नहीं सी

जद कि मेरा कोई कसूर नहीं सी।

 

89.

ਮਾਂ ਮੇਰੀ ਥੱਕੀ ਨਹੀਂ,

ਨਾ ਉਹ ਅੱਕੀ

ਸਾਂਭਦੀ ਰਹੀ,

ਸ਼ਰਾਬੀ ਖਸਮ

ਤੇ ਬੇਗੈਰਤ ਪੁੱਤ ਨੂੰ।

मां मेरी थकी नही,

ना उह अक्की

सांभदी रही,

शराबी खसम

ते बेगैरत पुत नू।

 

90.

ਮਾਂ ਕੀ ਬਣਾਇਆ,

ਤੋਂ ਲੈ ਕੇ

“ਮਾਂ ਕੀ ਬਣਾਵਾਂ,

ਤੱਕ ਦਾ ਸਫ਼ਰ

ਸੋਖਾ ਨਹੀ।

मां क्या बनाया,

तो लै के

मां क्या बनाऊं,

तक का सफर

आसान नहीं।

 

91.

ਜਿੰਨਾ ਦਰਦ ਔਲਾਦ ਲਈ,

ਮਾਂ ਤੂੰ ਮਹਿਸੂਸ ਕੀਤਾ

ਕਿਤੇ ਆਪਣੀ ਜਾਨ ਲਈ,

ਵੀ ਮਹਿਸੂਸ ਕਰਦੀ ਤਾਂ

ਹਰ ਘਰ ਦੀ ਕਹਾਣੀ ਹੋਰ ਹੁੰਦੀ।

जिन्ना दर्द औलाद दी,

मां तू महसूस कीता

किते आपणी जान लेती,

वी महसूस करदी ता

हर घर दी कहानी होर हुंदी।

 

92.

ਜਿੰਨਾ ਦਰਦ ਔਲਾਦ ਲਈ,

ਮਾਂ ਤੂੰ ਮਹਿਸੂਸ ਕੀਤਾ

ਕਿਤੇ ਆਪਣੀ ਜਾਨ ਲਈ,

ਵੀ ਮਹਿਸੂਸ ਕਰਦੀ ਤਾਂ

ਹਰ ਘਰ ਦੀ ਕਹਾਣੀ ਹੋਰ ਹੁੰਦੀ।

जिन्ना दर्द औलाद दी,

मां तू महसूस कीता

किते आपणी जान लेती,

वी महसूस करदी ता

हर घर दी कहानी होर हुंदी।

 

93.

ਮਾ ਨੀ ਮਾਂ,

ਮੇਰੀ ਗੱਲ ਸੁਣ ਖਾਂ

ਬਾਪੂ ਨਹੀਂ ਮੰਨਿਆ,

ਪਰ ਤੂੰ ਕਿਉਂ

ਮੇਰੀ ਕਾਤਲ ਬਣੀ ਸਾਂ।

मां नी मां,

मेरी गल सुण खां

बापू तां नहीं मंनिया,

पर तू क्यों मेरी

क़ातिल बणी सां।

 

94.

ਮਾਂ ਹੋਣਾ ਆਸਾਨ ਨਹੀਂ,

ਆਪਣਾ ਲਹੂ ਮਾਸ ਦੇਣਾ

ਆਪਣਾ ਸਰੀਰ ਬੇਢੋਲ ਕਰ ਲੈਣਾ,

ਰੂਪ ਵੀ ਗਵਾ ਲੈਣਾ

ਸਹਿਣਾ ਸਭ ਗਿਲਾ ਨਾ ਕਰਨਾ।

मां होणा आसान नहीं,

अपना लहू मांस देणा

शरीर बेडौल कर लेणा,

रुप वी गंवा लैणा

सब कुछ सह के वी गिला न करना।

 

95.

ਮਾਂ ਕਹਿੰਦੀ ਸੀ ਧੀਆਂ ਸੁਪਨੇ ਨਹੀਂ ਵੇਖਦੀਆਂ,

ਪਤਾ ਨਹੀਂ ਕਿਉਂ

ਪਰ ਜੱਦ ਮਾਂ ਨੂੰ ਰੋਜ਼ ਮਰਦੇ ਦੇਖਿਆ,

ਫਿਰ ਆਪ ਵੀ ਉਸੇ ਅੱਗ ਚ ਸੜੀ  ਤਾਂ

ਸਮਝ ਆਈ,ਕਿਉਂ ਕੁੜੀਆਂ ਸੁਪਨੇ ਨਹੀਂ ਵੇਖਦੀਆਂ।

मां कैंहदी सी धीयां सुपने‌ नहीं वेखदीयां,

पता नहीं क्यों

मां नू हमेशा घर लेई मरदे देखिया,

पर जद मैं आप उसे अग्ग च सड़ी

ता समझ आई धीयां क्यों सुपने नहीं वेखदीयां।

 

96.

ਮਾਂ ਨੂੰ ਕਦੇ ਮੈਂ ਗੁਲਾਬ ਨਹੀਂ ਦਿੱਤਾ,

ਫਿਰ ਵੀ

ਮੈਨੂੰ ਕਿੰਨਾ ਪਿਆਰ ਕਰਦੀ ਹੈ।

मां नू मैं कंधे गुलाब नहीं दिखता,

फिर वी

मां मैनू किन्ना प्यार करदी है।

 

97.

ਮਾਂ ਤਾਂ ਲੂਣ ਵਰਗੀ ਹੁੰਦੀ ਹੈ,

ਜਿਹਦੀ ਹੋਂਦ ਮਹਿਸੂਸ ਨਹੀਂ ਹੁੰਦੀ

ਪਰ ਜਦੋਂ,

ਨਾ ਹੋਵੇ ਤਾਂ

ਸਭ ਤੋਂ ਜ਼ਿਆਦਾ ਜ਼ਰੂਰਤ ਉਹਦੀ ਹੁੰਦੀ ਹੈ।

मां लूण वरगी हुंदी है,

जिसकी होंद महसूस नहीं हुंदी

पर जदों,

ना होवे तां

सब तो ज्यादा जरूरत उसे दी हुंदी है।

 

98.

ਇਕ ਛੋਟੀ ਜਿਹੀ request,

ਮਾਂ ਨੂੰ ਮਾਂ ਮੰਨੋ

ਕੋਈ ਦੇਵੀ ਨਾ ਬਣਾਉ,

ਸਿਰਫ ਇੰਨਸਾਨ  ਸਮਝੋ ਤਾਂ

ਉਹ ਹੀ ਕਾਫ਼ੀ ਹੈ।

एक छोटी जिही request,

मां नू मां मन्नो

कोई देवी न बणाओ,

सिर्फ इंसान ही समझ लो,

उह ही काफी है।

 

99.

ਮੇਰੀ ਮਾਂ ਚਿਹਰੇ ਪੜ ਲੈਂਦੀ ਹੈ,

ਪਤਾ ਨਹੀਂ ਕਿੰਨਾ ਕੁਝ ਜ਼ਰ ਲੈਂਦੀ ਹੈ

ਗਰੀਬੀ ਨੂੰ ਕੁਝ ਨਾ ਸਮਝੇ,

ਪਤਾ ਨਹੀਂ ਕਿਥੋਂ ਮੰਗ ਕੇ

ਬੱਚਿਆਂ ਦਾ ਢਿੱਡ ਭਰ ਦੇਂਦੀ ਹੈ।

मेरी मां चेहरे पढ़ लैंदी है,

पता नहीं, किन्ना कुझ जर लैंदी है

ग़रीबी विच वी,

पता नहीं कित्थो मंग के वी

बच्चियां दा ढिड भर देंदी है।

उम्मीद करती हूँ कि heart touching quotes on mother in punjabi से आपको माँ की ममता का एहसास ज़रूर हुआ होगा। Comment Section में मुझे ज़रूर बताएं कि कौन-सी शायरी आपको सबसे ज़्यादा पसंद आई।

Surinder Kaur