क्या आपको भी दिन की शुरुआत करने के लिए Punjabi vichar status share करना पसंद है ?

aaj da vichar punjabi vich से mood को refresh रखने और Positive रहने में मदद मिलती है। 

इसलिए मैंने इस संकलन में change vichar status in punjabi के साथ-साथ anmulle vichar in punjabi शामिल किया है। 

Punjabi vichar status | पंजाबी अनमोल विचार

आइए Best punjabi vichar quotes पढ़ना शुरू करते हैं-

1.

ਰਾਤ ਹਨੇਰੇ ਤੋਂ ਨਹੀਂ ਡਰਦੀ,

ਪਤਾ ਕਿਉਂ

ਉਹਦੇ ਸੀਨੇ ਤੇ ਸਵੇਰ ਜੋ,

ਲਿਖਿਆ ਹੁੰਦੈ।🌅🌅

रात हनेरे से नहीं डरती,

पता है क्यों

उसे सीने ते सवेरे जो,

लिखिया हुंदा।🌅🌅

 

2.

ਵੱਡੀਆਂ ਮੰਜ਼ਿਲਾਂ ਸਰ ਕਰਨ,

ਦੀ ਸ਼ੂਰੂਆਤ ਛੋਟੇ ਕਦਮਾਂ

ਤੋਂ ਹੀ ਹੁੰਦੀ ਹੈ।

So move on❣️❣️

वड्डियां मंजिलां सर करन,

दी शुरुआत छोटे कदमां

तो ही हुंदी है।

So Move on❣️❣️❣️

 

3.

ਇੱਕ ਪੈਰ ਘੱਟ ਤੁਰੋ,

ਪਰ

ਤੁਰੋ ਬਿਨਾਂ ਸਹਾਰੇ ਤੋਂ।🌹🌹

इक पैर घट तुरो,

पर

तुरो बिना सहारे तों।🌹🌹

 

4.

ਚਿਹਰੇ ਦੀ ਮੁਸਕਾਨ,

ਬਣੇ ਤੁਹਾਡੀ ਪਹਿਚਾਣ

ਕਰੇ ਕ਼ੰਮ ਆਸਾਨ।

So Keep smiling 😊😊

चेहरे दी मुस्कान,

बणे तुहाडी पहचान

करें कम्म आसान।

So Keep smiling.😊😊

 

5.

ਜਿਸ ਦਿਲ ਵਿਚੋਂ ਅਸਫਲ,

ਹੋਣ ਦਾ ਡਰ ਮੁੱਕ ਜਾਵੇ

ਉਹਦਾ ਸਫਲ ਹੋਣਾ,

ਲਾਜ਼ਮੀ ਹੈ।

So No fears No tears 👍👍

जिस दिल विचों असफल,

होण था डर मुक जावे

उहदा,सफल होणा,

लाजमी है।

So No fears No tears 👍👍

 

6.

ਨਵੀਂ ਸ਼ੁਰੂਆਤ ਕਿਸੇ ਵੀ ਉਮਰ ਵਿੱਚ,

ਕਿਸੇ ਵੀ ਹਾਲਾਤ ਵਿੱਚ ਹੋ ਸਕਦੀ ਹੈ

ਬਸ ‘ਜਨੂੰਨ’ ਹੋਣਾ ਚਾਹੀਦਾ।

So Be Excited.🌅🌅

नयी शुरूआत किसी भी उम्र में,

किसी वी हालात विच हो सकदी‌ है

बस ‘जनून’ होणा चाहीदा।

So Be Excited.🌅🌅

 

7.

ਅਸਫਲਤਾ ਇੱਕ ਨਵਾਂ ਤਜਰਬਾ ਵੀ,

ਦੇ ਜਾਂਦੀ ਹੈ।

So Keep trying.☀️☀️

असफलता इक नवां तजरबा वी,

दे जांदी है।

So Keep trying ☀️☀️

 

8.

ਸੁਧਾਰ ਕਰਨ ਦਾ ਅਰੰਭ,

ਆਪਣੇ ਆਪ ਤੋਂ ਕਰੋਂ

ਲੋਕਾਂ ਤੋਂ ਨਹੀਂ।

So Keep improving.

सुधार करण दा आरंभ,

अपने आप तों करो

लोकां तो नहीं।

So Keep improving.

 

9.

ਸੁਪਨੇ ਪੂਰੇ ਕਰਨ ਲਈ,

ਜਾਗਣਾ ਜ਼ਰੂਰੀ ਹੈ ਸੌਣਾ ਨਹੀਂ।

So Wake up 🏃🏃

सुपने पूरे करण लई,

जागणा जरुरी हैं सोणा नहीं।

So Wake up 🏃🏃 

 

10.

ਸੂਰਜ ਵਾਂਗ ਚਮਕਣ ਲਈ,

ਉਹਦੇ ਵਾਂਗ ਸੜਨਾ ਸਿੱਖੋ।

So Keep rising ☀️☀️

सूरज वांग चमकण लई,

उहदे वांग सड़ना सिखों।

So Keep rising ☀️☀️ 

 

11.

ਹਿੰਮਤ ਤੇ ਹੌਸਲੇ ਨਾਲ,

ਨਾਮ ਦੇ ਝੰਡੇ ਝੁੱਲ ਜਾਂਦੇ ਨੇ

ਨਹੀਂ ਤਾਂ ਲੋਕੀ ਭੁੱਲ ਜਾਂਦੇ ਨੇ।

So Keep hoisting 🚩🚩

हिम्मत ते हौंसले नाल,

नाम दे झंडे झुल जांदे ने

नहीं थां लोकी भुल जादे ने।

So Keep hoisting 🚩🚩

 

12.

ਕਾਮਯਾਬੀ ਹਾਸਲ ਕਰਨ ਲਈ,

ਨਾਕਾਮੀਆਂ ਨਾਲ ਵੀ ਦੋਸਤੀ ਰੱਖੋ।

So Be friendly😍😍

कामयाबी हासिल करन लई,

नाकामियां नाल वी दोस्ती रखो।

So Be friendly 😍😍

 

13.

ਜੇ ਚਾਹੁੰਦੇ ਹੋ ਦੁਆਵਾਂ ਨਾਲ ਝੋਲੀਆਂ ਭਰੀਆਂ ਰਹਿਣ,

ਮਾਂ ਬਾਪ ਦੀ ਇੱਜ਼ਤ ਕਰੋ।

So Respect Parents.

जे चाहुंदे हो दुआंवां नाल झोलिया न भरीयां रहन,

मां बाप दी इज्ज़त करो।

So Respect Parents.

 

14.

ਆਪਣੀਆਂ ਕਮੀਆਂ ਨੂੰ ਪਰਦਾ ਪਾ ਕੱਜ ਜਾਂਦੇ ਹਾਂ,

ਬਿਗਾਨੀ ਹੋਵੇ ਜੇ‌ ਗਲਤੀ ਤਾਂ ਬਣ ਜੱਜ ਜਾਂਦੇ ਹਾਂ।

So Keep Judging Yourself.

आपणीया कमीयां नू पर्दा पा कज जादे,

बेगानी गलती ते झट जहांज बण जादे हां।

So Keep Judging Yourself.

 

15.

ਗਾਇਆ ਕਰੋ ਗੁਣਗੁਣਾਇਆ ਕਰੋ,

ਐਂਵੇ ਨਾ ਹੰਝੂ ਵਹਾਇਆ ਕਰੋ

ਜ਼ਿੰਦਗੀ ਰੋਜ਼ ਨਵਾਂ ਜਸ਼ਨ ਹੈ,

ਹੱਸ ਕੇ ਇਹਨੂੰ ਮਨਾਇਆ ਕਰੋ।

So Keep Celebrating.

गाया करो गुणगुणाया करो,

ऐवै न हंजू व्हाया करो

जिंदगी रोज़ नवांश जश्न है,

हंस के इहनू मनाया करो।

So Keep Celebrating.

 

16.

ਨਵੀਂ ਸਵੇਰ ਹੋਣ ਨੂੰ ਆਈ,

ਪੂਰਬ ਵਿੱਚ ਲਾਲੀ ਛਾਈ

ਨਵਾਂ ਸੂਰਜ ਲਿਆਇਆ ਨਵੀਂ ਉਮੰਗ,

ਕਾਲੀ ਰਾਤ ਵੀ ਝੁਠਲਾਈ।

So Wake Up.

नयी सुब्ह होने को आई,

पूरब में हैं लाली छाई

नया सूरज लाया नयी उमंगे

काली रात भी झुठलाई।

So Wake Up.

 

17.

ਲਹਿਜ਼ਾ ਨਰਮ ਜੇ ਹੋਵੇ ਚੰਗੇ ਹੋਣ ਸੰਸਕਾਰ,

ਪਰਵਰਿਸ਼ ਤੇ ਫੇਰ ਸਵਾਲ ਨਹੀਂ ਉੱਠਦੇ।

So Speak Softly 🌹🌹

लहज़ा नरम जे होवे चंगे होती संस्कार,

परवरिश तेरी ते सवाल नहीं उठ सका।

So Speak Softly 🌹🌹

 

18.

ਖ਼ਾਮੋਸ਼ੀ ਦੀ ਬਰਫ ਰਿਸ਼ਤਿਆਂ ਵਿਚ ਨਾ ਜੰਮਣ ਦਿਉ,

ਹੁੰਗਾਰੇ ਭਰਦੇ ਰਹੋ।

So Speak Up.💏💏

खामोशियों की बर्फ रिश्तों पर,

न जाने दो

हुंगारे भरदे रहो।

So Speak Up.💏💏

 

19.

ਆਪਣੀ ਮਰਜ਼ੀ ਅਨੁਸਾਰ ਜ਼ਿੰਦਗੀ ਜੀਉ,

ਆਪਣਾ ਸਹਾਰਾ ਆਪ ਬਣੋ।

So Live Life ❤️❤️❤️

आपणी मर्जी अनुसार जिंदगी जीओ,

आपणा‌ सहारा आप बढ़ो।

So Live Life ❤️❤️❤️

 

20.

ਆਪਣੀ ਹਰ ਲੜਾਈ ਆਪ ਹੀ,

ਲੜਣੀ ਪੈਂਦੀ ਹੈ

ਕੋਈ ਸਾਥ ਨਹੀਂ ਦੇਵੇਗਾ।

So Fight For Yourself 🌸🌸

आपणी हर लड़ाई खुद ही,

लड़णी पैंदी है

कोई साथ नहीं देवेगा।

So Fight for yourself.🌸🌸

 

21.

ਹਮੇਸ਼ਾ Punching Bag ਨਾ ਬਣੋ,

Punch ਮਾਰਨਾ ਵੀ ਸਿੱਖੋ।

So Keep Punching 😡😡

हमेशा Punching Bag न बनो,

Punch मारना वी सिखों।

So Keep Punching 😡😡

 

22.

ਮੰਜ਼ਿਲ ਤੱਕ ਪਹੁੰਚਣ ਲਈ,

ਨਿਰੰਤਰ ਕੋਸ਼ਿਸ਼ਾਂ ਜੇ ਹੋਣ

ਤਾਂ ਹੀ ਨਤੀਜੇ ਮਿਲਣਗੇ।

So Keep Trying 👍👍

मंजिल तक पहुंचण लई,

निरंतर कोशिश जे होवे

तां ही नतीजे मिलणगे।

So Keep Trying 👍👍

 

23.

ਹਨੇਰਾ ਕਿੰਨਾ ਵੀ ਸੰਘਣਾ ਹੋਵੇ,

ਰੋਸ਼ਨੀਆਂ ਦੀ ਥਾਂ ਜ਼ਰੂਰ ਰੱਖੋ

ਰੋਸ਼ਨੀ ਤਾਂ ਦਰਾਰਾਂ ਵਿੱਚੋਂ,

ਵੀ ਆ ਜਾਂਦੀ ਹੈ‌।

So Be Positive💐💐

अँधेरा किन्ना भी संगणा होवे,

उजालों के लिऐ जगह रखिऐ

रौशनी दी जगह जरूर रखो,

रोशनी थां दरारां विचो वी आ जांदी है।

So Be Positive 💐💐

 

24.

ਦੁਨੀਆਂ ਵਿੱਚ ਆ ਕੇ,

ਪੱਥਰ ਜਿਹਾ ਜਿਗਰ ਰੱਖੋ

ਦੁਸ਼ਮਣਾਂ ਤੇ ਨਹੀਂ,

ਦੋਸਤਾਂ ਤੇ ਨਜ਼ਰ ਰੱਖੋ।

So Be Alert👀👀

दुनिया विच आ के,

पत्थर दा जिगर रखो

दुशमना़ ते नहीं,

दोस्ताना ते नजर रखो।

So Be Alert👀👀

 

25.

ਜੇ ਕਾਬਲ ਹੋਂ ਤਾਂ,

ਰਾਹ ਦੀਆਂ ਮੁਸਕਲਾਂ ਆਸਾਨ ਕਰ

ਆਪਣੇ ਲਈ ਨਹੀਂ,

ਤਾਂ ਲੋਕਾਂ ਤੇ ਤਾਂ ਅਹਿਸਾਨ ਕਰ।

So Do Good Deeds.🌺🌺

जे काबल हो थां,

राह दीया मुश्किल आसान रखो

आपमें लई नही लोकका़ ते था,

एहसान रखो।

So Do Good Deeds🌺🌺

 

26.

ਆਪਣੇ ਆਪ ਨੂੰ ਕਮਜ਼ੋਰ ਨਾ ਸਮਝੋ,

ਜੋਂ ਤੁਸੀਂ ਕਰ ਸਕਦੇ ਹੋ

ਉਹ ਕੋਈ ਨਹੀਂ ਕਰ ਸਕਦਾ।

So Keep Trying.

आपणू आप नू कमजोर न समझो,

जो तुसी कर सकते हो

उह कोई नहीं कर सकदा।

So Keep Trying.

 

27.

ਖੁਦ ਨੂੰ ਕਮਜ਼ੋਰ ਨਾ ਸਮਝੋ,

ਤੁਸੀਂ ਜੋਂ ਕਰ ਸਕਦੇ ਹੋ

ਸ਼ਾਇਦ ਕੋਈ ਦੂਸਰਾ ਨਹੀਂ ਕਰ ਸਕਦਾ।

So Be Strong 🏋️🏋️

खुद नू कमजोर न समझो,

तुसीं जो कर सकते हो

शायद कोई दूसरा नहीं कर सकता।

So Be Strong 🏋️🏋️

 

28.

ਸਮਾਂ ਮਾੜਾ ਹੋਵੇ,

ਤਾਂ ਮੇਹਨਤ ਕਰੋ

ਸਮਾਂ ਚੰਗਾ ਹੋਵੇ,

ਤਾਂ ਮਦਦ ਕਰੋ।

So Work Hard And Help.🌟🌟

समां माडा होवे जां मेहनत करो,

समां चंगा होवे जां मदद करो।

So Work Hard And Help 🌟🌟

 

29.

ਸਮਾਂ ਕਦੇ ਨਾ ਗਵਾਓ,

ਇਹ ਵਾਪਸ ਮੁੜ ਕੇ ਨਹੀਂ ਆਉਂਦਾ।

So Don’t Waste Time.🧭🧭

समां कंदे न गंवाओ,

इस वापस मुड़ नहीं आऊदां।

So Don’t Waste Time.🧭🧭

 

30.

ਖ਼ੁਦ ਤੇ ਖ਼ੁਦਾ ਤੋਂ ਰੱਖੀ ਉਮੀਦ,

ਤੁਹਾਨੂੰ ਹੋਂਸਲਾ ਦਿੰਦੀ ਹੈ

ਕਿਸੇ ਇਨਸਾਨ ਤੋਂ ਰੱਖੀ ਉਮੀਦ,

ਤੁਹਾਨੂੰ ਕਮਜ਼ੋਰ ਤੇ ਦੁਖੀ ਕਰਦੀ ਹੈ।

So Rely On God Or Yourself.

खुद ते ख़ुदा तो रखी उम्मीद,

तुहानू हौंसला देंदी है

किसे इंसान तो रखी उम्मीद,

तुहानू कमजोर बता देंदी है।

So Rely On Yourself.

 

31.

ਬੁਰਾ ਸਮਾਂ ਸਾਨੂੰ ਮਜ਼ਬੂਤ ਬਣਾਉਂਦਾ ਹੈ,

ਸੋ ਕਦੇ ਦਿਲ ਨਾ ਛੱਡੋ।

So Don’t Loose Heart.🌹🌹

बुरा समां सानू मजबूत बनाऊदां है,

सो कदे दिल न छोड़ो।

So Don’t Loose Heart,🌹🌹

 

32.

ਆਪਣੇ ਅਤੀਤ ਨੂੰ ਭੁੱਲਾ ਕੇ,

ਭਵਿੱਖ ਪ੍ਰਤੀ ਵਫ਼ਾਦਾਰ ਰਹੋ।

So Be Loyal To Your Future.❣️❣️❣️❣️

अतीत नू भुला के

भविख प्रति वफादार रहो।

So Be Loyal To Your Future.❣️❣️❣️❣️

 

33.

ਤੁਹਾਡੀ ਚਾਲ ਨਾਲੋਂ ਤੁਹਾਡੀ ਦਿਸਾ਼,

ਵੱਧ ਮਾਅਨੇ ਰੱਖਦੀ ਹੈ।

So Choose Right Direction.🏃🏃

तुम्हारी चाल नालों तुहाडी दिशा,

ज्यादा मायने रखदी है।

So Choose Right Direction.🏃🏃

 

34.

ਜਦ ਤਕ ਤੁਸੀਂ ਜਿੱਤਦੇ ਨਹੀਂ,

ਤੁਹਾਡੀ ਕਹਾਣੀ ਕੋਈ ਨਹੀਂ ਸੁਣਦਾ।

So Always Win.🎉🎉

जद तक तुसी जितने नहीं,

तुम्हारी कहानी कोई नहीं सुनदा।

So Always Win🎉🎉

 

35.

ਚੰਗੇ ਬਣੋ, ਉਸਤੋਂ ਵਧੀਆ ਬਣੋ,

ਤੇ ਫੇਰ ਸਭ ਤੋਂ ਵਧੀਆ ਬਣੋ।

So Be The Best 💯💯

चंगे बढ़ो उस तो वधिया बनो,

तै फेर सब तो वधिया बनो।

So Be The Best.💯💯

 

36.

ਚੰਗੇ ਆਦਮੀ ਬਣੋ,

ਪਰ ਇਸ ਨੂੰ ਸਾਬਤ ਕਰਨ ਵਿਚ

ਸਮਾਂ ਨਾ ਗਵਾਓ।

So Be Humane.🌷🌷

चंगे आदमी बणै,

पर इसनू साबित करन

विच समा न गवाओ।

So Be Humane🌷🌷

 

37.

ਕਿਸੇ ਦੇ ਭਰੋਸੇ ਦਾ ਫਾਇਦਾ ਨਾ ਚੁੱਕੋ,

ਨਾ ਕਿਸੇ ਨੂੰ ਚੁਕ੍ਣ ਦਿਉ।

So Be Fair.

किसी के भरोसे का फायदा ना उठाओ,

न किसी को उठाने दो।

So Be Fair.

 

38.

ਆਪਣੇ ਹੱਕਾਂ ਲਈ ਆਵਾਜ਼ ਆਪ ਉਠਾਓ।

So Speak For Your Rights👍👍

आपमें हक्का लई आवाज आप उठाओ।

So Speak For Your Rights👍👍

 

39.

ਜੇ ਕੋਈ ਤੁਹਾਨੂੰ ਅਸਫਲ ਕਰਨ,

ਦੀ ਕੋਸ਼ਿਸ਼ ਕਰ ਰਿਹਾ ਹੈ

ਤਾਂ,

ਯਕੀਨਨ ਤੁਸੀਂ ਸਫਲਤਾ

ਦੇ ਬਹੁਤ ਕਰੀਬ ਹੋ।

So Have Patience 🌹🌹

जे कोई तुहानू असफल करने दी,

कोशिश कर रिहा है

ता,

समझ लो तुसी

सफलता दे बहुत करीब हो।

So Have Patience 🌹🌹

 

40.

ਸਫਲਤਾ ਲਈ ਕੋਈ Shortcut ਨਹੀ,

ਮੇਹਨਤ ਕਰਨੀ ਹੀ ਪਵੇਗੀ।

So Work Hard🥇🥇

सफलता लई कोई Shortcut नहीं,

मेहनत करनी ही पड़ेगी।

So Work Hard.🥇🥇 

 

41.

ਇਹ ਜ਼ਰੂਰੀ ਨਹੀਂ,

ਜੇ ਅਤੀਤ ਦੁੱਖਾਂ ਭਰਿਆ ਸੀ

ਭਵਿੱਖ ਵੀ ਦੁੱਖਾਂ ਭਰਿਆ ਹੋਵੇ।

So Be Positive.🌟🌟

इस जरुरी नहीं,

जे अतीत दुखां‌ भरिया सी

भविख वी दुखां भरिया होवे।

So Be Positive.🌟🌟

 

42.

ਕਿਸੇ ਦੀ ਦੇਖਭਾਲ ਤੁਸੀਂ ਤਾਂ ਹੀ,

ਕਰ ਸਕਦੇ ਹੋ

ਜੇ ਤੁਸੀਂ ਆਪਣੀ ਦੇਖਭਾਲ ਕਰ ਸਕਦੇ ਹੋ।

So Take Care Of Yourself 💗💗

किसे दी देखभाल तुसीं तां ही,

कर सकदे हो जे तुसी

आपणी देखभाल कर सकदे हो।

So Take Care Of Yourself> 💗💗

 

43.

ਆਰਾਮ ਸੁਪਨਿਆਂ ਦਾ ਕਾਤਲ ਹੈ।

So Don’t Rest, Move On🏃🏃

आराम सुपनियां दा क़ातिल हैं।

So Don’t Rest, Move On 🏃🏃

 

44.

ਲੋਕ ਤੁਹਾਡੇ ਬਾਰੇ ਕੀ ਸੋਚਦੇ ਹਨ,

ਇਸ ਨਾਲ ਤੁਹਾਡਾ ਸਰੋਕਾਰ ਨਹੀਂ ਹੋਣਾ ਚਾਹੀਦਾ।

So Be Self Centred 💯💯

लोक तुहाडे बारे की सोचदे‌ हन,

इस नाल तुहाडा कोई सरोकार नहीं होना चाहीदा।

So Be Self Centred 💯💯

 

45.

ਕਿਸੇ ਸਮੱਸਿਆ ਜਾਂ ਵਿਅਕਤੀ ਬਾਰੇ ਸੋਚੀ ਜਾਣਾ,

ਸਿਰਫ ਤੁਹਾਡੀ ਖੁਸ਼ੀ ਖਤਮ ਕਰਦਾ ਹੈ।

So Don’t Overthink😰😰

किसे समस्या या व्यक्ति बारे सोची जाणा,

सिर्फ तुहाडी खुशी नू खत्म करदा है।

So Don’t Overthink 😰😰

 

46.

ਲੋਕਾਂ ਨੂੰ ਸਿਰਫ ਸਫਲਤਾਵਾਂ ਦਿਖਾਉ,

ਆਪਣੀਆਂ ਯੋਜਨਾਵਾਂ ਨਹੀ।

So Focus On Success🥇🥇

लोकां नू सिर्फ सफलताएं दिखाओ,

आपणी योजनावां नहीं।

So Focus On Success 🥇🥇

 

47.

ਆਪਣੇ ਤੇ ਵਿਸ਼ਵਾਸ ਕਰਨਾ,

ਸਫਲਤਾ ਵੱਲ ਪਹਿਲਾ ਕਦਮ।

So Trust Yourself.🌸🌸

आपणे ते विश्वास करना,

सफलता वल्ल पहला कदम।

So Trust Yourself.🌸🌸

 

48.

ਹਰ ਦਿਨ ਇਕ ਨਵਾਂ ਦਿਨਤੇ ਦੂਸਰਾ ਮੌਕਾ ਹੁੰਦਾ ਹੈ

So Grab Opportunities.👩‍🎓👩‍🎓

हर दिन एक नया दिन और दूसरा मौका होता है।

So Grab Opportunities 👩‍🎓👩‍🎓

 

49.

ਤਜਰਬਾ ਸਭ ਤੋਂ ਔਖੇ ਸਬਕ ਦਿੰਦਾ ਹੈਜੋਂ ਅਸਲ ਜ਼ਿੰਦਗੀ ਵਿੱਚ ਕੰਮ ਆਉਂਦੇ ਹਨ।

So Have Experience.🌵🌵

तजुर्बा सब तो ओखा सबक देदां है,

जो असल जिंदगी विच कम्म आंदे हन।

So Have Experience.🌵🌵

 

50.

ਸਿਰਫ ਇਕ ਇਨਸਾਨ ਹੀ ਤੁਹਾਨੂੰ ਖੁਸ਼,

ਰੱਖ ਸਕਦਾ ਹੈ ਉਹ ਹੈ,

ਤੁਸੀਂ ਆਪ।

So Be Happy 😄😄

सिर्फ इक इंसान ही तुहानू,

खुश रख सकदा है

उह है तुसी आप।

So Be Happy😄😄

 

51.

ਕਿਸੇ ਚੀਜ਼ ਦੀ ਇੱਛਾ ਨਾ ਰੱਖੋ,

ਉਸ ਨੂੰ ਪਾਉਣ ਲਈ ਕੰਮ ਕਰੋ।

So Work Endlessly 💐💐 

किसे चीज दी इच्छा ना रखो, 

उस नू पाऊण लई कम्म वी करो।

 So Work Endlessly.💐💐

 

52.

ਆਸ ਹਮੇਸ਼ਾ ਡਰ ਤੋਂ ਵੱਡੀ ਹੁੰਦੀ ਹੈ।

So Always Have Hope🧡🧡

इस हमेशा डर तो‌ वड्डी हुंदी है।

So Always Have Hope 🧡🧡

 

53.

ਜ਼ਿੰਦਗੀ ਦੀ ਹਰ ਸੱਟ‌ ਤੁਹਾਨੂੰ,

ਮਜ਼ਬੂਤ ਬਣਾਉਂਦੀ ਹੈ।

So Be Strong.❣️❣️❣️

जिंदगी दी हर सट्ट‌ तुहानू,

मजबूत बनाऊंदी है।

So Be strong.❣️❣️

 

54.

ਰਿਸ਼ਤਿਆਂ ਤੇ ਭਰੋਸਾ ਕਰੋ ਪਰਖੋ ਘੱਟ।

So Trust Relationship.🧑‍🤝‍🧑🧑‍🤝‍🧑

रिशतिया ते भरोसा करो परखो घट।

So Trust Relationship 🧑‍🤝‍🧑🧑‍🤝‍🧑

 

55.

ਚੰਗੇ ਸਮੇਂ ਦੀ ਹਮੇਸ਼ਾ ਉਡੀਕ ਰੱਖੋ।

So Always wait for best times🧡🧡

चंगे हमें दी उडीक रखो

So always wait for best times.🧡🧡

 

56.

ਅਜੇ ਹਨੇਰਾ ਹੈ,

ਕਹਿ ਕੇ ਜੋਂ ਉੱਠਦੇ ਨਹੀਂ

ਮੰਜ਼ਿਲਾਂ ਤੇ ਛੇਤੀ,

ਉਹ ਕਦੇ ਪੁੱਜਦੇ ਨਹੀਂ।

So light a lamp and move🪔🪔

अच्छे हनेरा है,

कह के जो उठदे नहीं

मंजिलां ते छेती,

कदे उह पुजदे नहीं।

So light a lamp and move 🪔🪔

 

57.

ਹਰ ਨਵਾਂ ਦਿਨ ਨਵੀਂ,

ਮੁਸਕਰਾਹਟ ਨਾਲ ਸ਼ੁਰੂ ਕਰੋ।

So keep smiling.😊😊

हर नवां दिन नवीं,

मुस्कराहट नाल शुरू करो।

So keep smiling.😊😊

 

58.

ਬਸ ਕਾਮਯਾਬ ਬਣੋ,

ਫੇਰ ਜਿਹਨੂੰ ਤੁਸੀਂ ਜਾਣਦੇ ਵੀ ਨਹੀਂ

ਉਹ ਵੀ ਰਿਸ਼ਤਾ ਕੱਢ ਲੈਂਦਾ।

So Be Successful.🥇🥇

बस कामयाब बनो,

फेर जिहनू तुसी जाणदे‌ वी नहीं

उह वी रिश्ता कड लैंदा।

So Be Successful.🥇🥇

 

59.

ਤਜਰਬਾ ਯੋਗਤਾ ਤੇ ਸਿਆਣਪ,

ਤੁਹਾਡੇ ਵਿੱਚ ਕੋਈ ਵੀ ਕਮੀ ਹੋਵੇ

ਸਿਰਫ ਮੇਹਨਤ ਹੀ ਉਸਦਾ ਬਦਲ ਹੈ।

So Work hard.🏋️🏋️

तजुर्बा योगता ते सिआणप,

तुहाडे विच कोई वी कमी होवे

सिर्फ मेहनत ही उसदा बदल है।

So …. Workhard 🏋️🏋️

 

60.

ਛੋਟੇ ਛੋਟੇ ਕਦਮਾਂ ਦੇ ਨਿਸ਼ਾਨ,

ਛੇਤੀ ਨਜ਼ਰ ਵਿਚ ਨਹੀਂ ਆਉਂਦੇ

ਪਰ ਜਦੋਂ ਦਿਖਦੇ ਨੇ ਤਾਂ ਸਾਰੀ ਦੁਨੀਆਂ,

ਦੇਖਦੀ ਰਹਿ ਜਾਂਦੀ ਹੈ। 

So Take Little Steps🧍🧍

छोटे कदमां दे निशान,

छेती नजर नहीं अऊंदे

पर जदों दिखाई देंदे हन तां,

दुनिया देखदी रह जांदी है।

So Take Little Steps🧍🧍

 

61.

ਸਬਰ ਰੱਖੋ,

ਜੋਂ ਤੁਹਾਡੇ ਲਈ ਹੈ

ਤੁਹਾਨੂੰ ਜ਼ਰੂਰ ਮਿਲੇਗਾ।

So Have Patience.💗💗

सब्र रखो,

जो तुहाडे लई है

तुहानू जरूर मिलेगा।

So Have Patience.💗💗

 

62.

ਮੈਲੇ ਕੱਪੜਿਆਂ ਵਾਲਿਆਂ ਨੂੰ,

ਦੁਨੀਆਂ ਕਬੂਲ ਨਹੀਂ ਕਰਦੀ

ਮੈਲੇ ਦਿਲ ਵਾਲਿਆਂ ਨੂੰ,

ਰੱਬ ਕਬੂਲ ਨਹੀਂ ਕਰਦਾ।

So Have A Clear Heart.💖💖

मैले कपड़िया वाले नू,

दुनिया कबूल नहीं करदी

मैले दिल वालिया नू,

रब्ब कबूल नहीं करदा।

So Have A Clear Heart 💖💖

 

63.

ਰੱਬ ਤੇ ਭਰੋਸਾ ਰੱਖੋ,

ਕੁਝ ਗਲਤ ਨਹੀਂ ਹੋਣ ਦੇਵੇਗਾ।

So Trust In God🕉️🕉️

रब ते भरोसा रखो,

कुछ ग़लत नहीं होण देवेगा।

So Trust In God🕉️🕉️

 

64.

ਸੱਚ ਕਦੇ ਰਸਤਾ ਨਹੀਂ ਰੋਕਦਾ,

ਰਸਤਾ ਸਿਰਫ ਕਮਜੋਰੀਆਂ ਰੋਕਦੀਆਂ ਹਨ।

So Be Truthful 👍👍

सच कदे रास्ता नहीं रोकदा,

रस्ता सिर्फ कमजोरियां रोकदियां हन।

So Be Truthful 👍👍

 

65.

ਹਾਰ ਨਾ ਮੰਨੋ,

ਕਈ ਵਾਰ ਅਸੀਂ ਸਫਲਤਾ ਤੋਂ ਇਕ ਕਦਮ ਪਿੱਛੇ ਹੁੰਦੇ ਹਾਂ।

So Don’t Let You Down.🎉🎉

हार ना मानो,

कई बार असीं सफलता तो सिर्फ इक कदम पिछे हुंदे हां।

So Don’t Let You Down.🎉🎉

 

66.

ਆਪਣਿਆਂ ਨੂੰ ਸਮਾਂ ਦਿਉ,

ਘੜੀਆਂ ਨਹੀਂ।

So Give Your Time To Your Dears🕜🕜

आपणियां नू समां दियो,

घड़ियां नहीं।

So Give Your Time To Your Dears🕜🕜

 

67.

ਸਫਲਤਾ ਤੁਹਾਡੇ ਕੋਲ ਚਲ ਕੇ ਨਹੀਂ ਆਵੇਗੀ,

ਤੁਹਾਨੂੰ ਉਹਦੇ ਕੋਲ ਜਾਣਾ ਪਵੇਗਾ।

So Run For Success.🥇🥇

सफलता तुहाडे कौल चल के नहीं आयेगी,

तुहानू उहदे कौर जाणा पवेगा।

So Run For Success.🥇🥇

 

68.

ਤੁਹਾਡੀਆਂ ਗਲਤੀਆਂ ਤੁਹਾਨੂੰ ਸਭ ਤੋਂ ਵੱਧ ਸਿਖਾਉਂਦੀਆਂ ਹਨ।

So Mistakes Are Best Teachers.💐💐

तुहाडीयां गलतियां तुहानू सब तो वध सिखाऊदीया हन।

So Mistakes Are Best Teachers.

 

69.

ਸਫਲਤਾ ਲਈ ਅਭਿਆਸ ਇਕ ਦੋ ਦਿਨ ਨਹੀਂ,

ਨਿਰੰਤਰ ਕਰਨਾ ਪੈਂਦਾ ਹੈ।

So Have Daily Practice ⛹️⛹️

सफलता लई अभियास इक दो दिन नहीं,

निरंतर करना पैंदा है।

So Have Daily Practice ⛹️⛹️

 

70.

ਰੱਬ ਦੀ ਬਣਾਈ ਕੁਦਰਤ ਨਾਲ ਪਿਆਰ ਕਰੋ।

So Love Nature🌳⛰️

रब्ब दी बनाई कुदरत नाल प्यार करो।

So Love Nature🌳⛰️

 

71.

ਇੱਕ ਵਾਰੀ ਸਫਲਤਾ ਹਾਸਲ ਕਰਨ,

ਤੋਂ ਬਾਦ ਤੁਹਾਨੂੰ ਇਸ ਨਸ਼ੇ ਦੀ ਲੱਤ ਲੱਗ ਜਾਂਦੀ ਹੈ।

So Get Addicted To Success 🥇🥇

एक बार सफलता हासिल करने के बाद,

तुहानू इस नशे दी लत लग जाती है।

So Get Addicted To Success 🥇🥇

 

72. 

ਬਿਨਾਂ ਬਦਲਾਅ ਤੋਂ ਅੱਗੇ ਵੱਧਣਾ ਸੰਭਵ ਨਹੀਂ।

So Change Is Must For Growing 🌻🌻

बिना बदलाव तो अग्गे वधना संभव नहीं।

So Change Is Must For Growing🌻🌻

 

73.

ਆਪਣੇ ਹੱਕ ਲਈ ਲੜੋ।

Fight For Your Rights👍👍

आपणे हक लई लड़ो।

Fight For Your Rights 👍👍

 

74.

ਕਿੰਨੀ ਵਾਰੀ ਡਿੱਗੋ,

ਪਰ ਹਮੇਸ਼ਾ ਉੱਠ ਕੇ ਦੁਬਾਰਾ

ਖੜਣ ਦਾ ਹੋਂਸਲਾ ਰੱਖੋ।

So Stand Up After Each Fall.👍👍

किन्नी वार वी डिग्गो,

पर हमेशा उठ के दुबारा

खड़े होण था हौंसला रखों।

So Stand Up After Each Fall.👍👍

 

75.

ਸਭ ਤੋਂ ਮਹੱਤਵਪੂਰਨ,

ਆਪਣੇ ਆਪ ਨਾਲ ਪਿਆਰ ਕਰੋ।

So Love Yourself.💗💗

सब से महत्वपूर्ण,

आपणे आप नाल प्यार करो।

So Love Yourself.💗💗

 

76.

ਹਰ ਦਿਨ ਆਪਣੇ ਆਪ ਨਾਲ ਵਧੀਆ,

ਇਨਸਾਨ ਬਣਨ ਦਾ ਵਾਦਾ ਕਰੋ।

So Be A Good Person🥰🥰

हर दिन आपणे आप नाल वधीया इंसान,

बनण दा वादा करो।

So Be A Good Person🥰🥰

 

77.

ਇਕ ਨਕਾਰਾਤਮਕ ਦਿਮਾਗ ਤੁਹਾਨੂੰ,

ਸਾਕਾਰਾਤਮਕ ਜ਼ਿੰਦਗੀ ਨਹੀਂ ਦੇ ਸਕਦਾ।

So Be Positive.💐💐

इक नाकारात्मक दिमाग तुहानू,

साकारात्मक जिंदगी नहीं दे सकदा।

So Be Positive.💐💐

 

78.

ਸਿਰਫ ਜਿਊਂਦੇ ਨਾ ਰਹੋ,

ਜ਼ਿੰਦਗੀ ਨੂੰ ਮਾਣੋ।

So Enjoy Life🎉🎉

सिर्फ जिऊंदे न रहो,

जिंदगी नू माणो।

So Enjoy Life🎉🎉

 

79.

ਸੰਗੀਤ ਜ਼ਿੰਦਗੀ ਨੂੰ ਸੁਖ਼ਦ ਬਣਾਉਂਦਾ ਹੈ।

So Love Music.🎼🎼

संगीत जिंदगी नू सुखद बणाऊंदा है।

So Love Music🎼🎼

 

80.

ਮਜ਼ਬੂਤ ਬਣੋ ਤੇ ਜ਼ਿੰਦਗੀ ਮੁਸਕਰਾ ਕੇ ਗੁਜ਼ਾਰੋ।

So Live With A Smile😊😊

मजबूत बणो ते जिंदगी मुस्करा के गुजारो।

So Live With A Smile😊😊

 

81.

ਲੋਕ ਮੌਸਮਾਂ ਵਾਂਗ ਬਦਲਦੇ ਹਨ, ਸਾਵਧਾਨ ਰਹੋ।

So Be Careful🧡🧡

लोक मौसमां वांग बदलदे हन।सावधान रहो।

So Be Careful🧡🧡

 

82.

ਤਿੰਨ ਚੀਜ਼ਾਂ ਨੂੰ ਆਪਣੇ ਤੇ ਹਾਵੀ ਨਾ ਹੋਣ ਦਿਓ,

ਲੋਕ

ਪੈਸਾ ਤੇ ਅਤੀਤ

ਅਜ਼ਾਦ ਰਹੋ।

So Have Freedom🕊️🕊️

तिंन चीजां नू आपणे ते हावी न होण दिऊ,

लोक,

पैसा ते अतीत

आजाद रहो।

So Have Freedom🕊️🕊️

 

83.

ਅਤੀਤ ਤੋਂ ਸਿੱਖੋ।

Learn from past💐💐

अतीत तों सिखो।

Learn from past💐💐

 

84.

ਖ਼ੁਸ਼ੀਆਂ ਸਭ ਨਾਲ ਸਾਂਝੀਆਂ ਕਰੋ,

ਪਰ ਦੁੱਖ ਆਪਣੇ ਤੱਕ ਸੀਮਤ ਰੱਖੋ।

So Share Happiness 💃💃

खुशियां सब नाल सांझीया करो,

पर दुख आपणे तक सीमित रखो।

So….Share happiness 💃💃

 

85.

ਚੰਗੀਆਂ ਕਿਤਾਬਾਂ ਪੜਣ ਵਾਲੇ ਆਗੂ ਬਣਦੇ ਹਨ।

So Readers Are Leaders📚📚

चंगीया किताबां पढन वाले आगू बणदे हन।

So Readers Are Leaders 📚📚

 

86.

ਸਮਾਂ ਬੀਤਣ ਮਗਰੋਂ ਕੀਤੀ ਕਦਰ,

ਕਦਰ ਨਹੀਂ ਅਫਸੋਸ ਹੁੰਦਾ ਹੈ।

So Appreciate Time🕜🕜

समां बीतण मगरों कीमती कदर,

कदर नहीं अफसोस हुंदा है।

So Appreciate Time🕜🕜

 

87.

ਆਤਮ ਵਿਸ਼ਵਾਸ ਨਾਲ ਅਸੀਂ ਜ਼ਿੰਦਗੀ ਦੀ ਹਰ,

ਔਕੜ ਨੂੰ ਪਾਰ ਕਰ ਸਕਦੇ ਹਾਂ।

So Have Self Confidence👍👍

आत्मविश्वास नाल असीं जिंदगी की हर औकड़,

पार कर सकदे हां।

So Have Self Confidence👍👍

 

88.

ਸਬਰ ਨਾਲ ਇੰਤਜ਼ਾਰ ਕਰੋ,

ਹਰ ਚੀਜ਼ ਤੁਹਾਨੂੰ ਜ਼ਰੂਰ ਮਿਲੇਗੀ।

So Have Patience 🌹❤️

सब्र नाल इंतजार करो,

हर चीज़ तुहानू जरुर मिलेगी।

So Have Patience 🌹❤️

 

89.

ਖਾਮੋਸ਼ੀ ਕਮਜ਼ੋਰੀ ਨਹੀਂ ਹੁੰਦੀ,

ਵਡੱਪਣ ਹੁੰਦੀ ਹੈ

ਸਹਿਣ ਵਾਲਾ ਕਹਿ ਵੀ ਸਕਦਾ ਹੈ।

So Silence Is Power🤐🤐

खामोशी कमजोरी नहीं होती,

वडपण हुंदी है

सहण वाला कह वी सकदा है।

So Silence Is Power🤐🤐

 

90.

ਮਜ਼ਬੂਤ ਇਨਸਾਨ ਬਣਨ ਲਈ ਕਈ ਵਾਰ,

ਟੁੱਟ ਟੁੱਟ ਕੇ ਜੁੜਨਾ ਪੈਂਦਾ।

So Be Strong 🏋️🏋️

मजबूत इंसान बणन लई कई बार,

टूट टूट कर जुड़ना पैंदा।

So Be Strong 🏋️🏋️

 

91.

ਜਿਵੇਂ ਤੇਲ ਦੀ ਇੱਕ ਬੂੰਦ ਸਮੁੰਦਰ ਦੀ ਹਿੱਕ,

ਤੇ ਨੱਚਦੀ ਹੈ

ਉਸੇ ਤਰਾਂ ਹਾਲਾਤਾਂ ਦੇ ਸਿਰ ਤੇ ਨੱਚਣਾ ਸਿੱਖੋ।

Elaborate yourself🦾🦾

जिवें तेल दी इक बूंद समुद्र दी हिक,

ते नच्घदी है

उसी तराना हालाता दे सिर ते नचणा सिखो।

Elaborate yourself🦾🦾

 

92. 

ਜ਼ਿੰਦਗੀ ਇਸ ਅੰਦਾਜ਼ ਨਾਲ ਜੀਉ,

ਕਿ ਤੁਹਾਨੂੰ ਦੇਖ ਕੇ ਲੋਕ ਕਹਿਣ

ਦੇਖੋ, ਜ਼ਿੰਦਗੀ ਕਿੰਨੀ ਖੂਬਸੂਰਤ ਹੈ।

Life Is Beautiful 💗💗

जिंदगी इस अंदाज नाल जीओ,

कि तुहानू देख के लोक कहन

देखो, जिंदगी किन्नी खूबसूरत है।

Life Is Beautiful 💗💗

 

93.

ਜ਼ਿੰਦਗੀ ਬਾਦਸ਼ਾਹ ਉਸ ਨੂੰ ਹੀ ਬਣਾਉਂਦੀ ਹੈ,

ਜਿਸ ਵਿਚ ਖੁਦ ਕੁਝ ਕਰਨ ਦੀ ਕਾਬਲੀਅਤ ਹੋਵੇ‌।

Do Something Meaningful🦁🦁

जिंदगी बादशाह उहनू ही बनाऊंदी है,

जिस विच खुद कुझ करण दी काबिलियत होवे।

Do Something Meaningful🦁🦁

 

94.

ਨਿਮਰਤਾ ਉਨੀ ਹੁਣ ਰੱਖੋ ਕਿ,

ਲੋਕ ਉਸਦਾ ਫਾਇਦਾ ਨਾ ਚੁੱਕਣ।

So Don’t Be Too Humble 😠😠

निरमरता उन्नी ही रखो,

कि लोक उसदा फायदा न चुकण।

So Don’t Be Too Humble 😠😠

 

95.

ਚੰਗੇ ਸ਼ਬਦ ਵਰਤ ਕੇ ਬੁਰੇ ਦਿਲਾਂ ਨੂੰ ਜਿੱਤੋ।

Use good words🖤❤️💚

चंगे शब्द वरत के बुरे दिलां नु जित्तो।

Use good word 🖤❤️💚

 

96.

ਬੈਂਕ ਵਿਚੋਂ ਕਰੋੜਾਂ ਰੁਪਏ ਜੀ ਚੋਰੀ ਹੋਈ,

ਪਰ ਡੋਰੀ ਨਾਲ ਬੱਝਾ ਪੈਨ ਉਥੇ ਹੀ ਰਿਹਾ

ਇਕ ਅਕਲਮੰਦ ਨੇ ਕਿਹਾ ਲੱਛਮੀ ਦੀ ਚੋਰੀ,

ਹੋ ਸਕਦੀ ਹੈ, ਸਰਸਵਤੀ ਦੀ ਨਹੀਂ।

So Educate Yourself👩‍🎓👩‍🎓

बैंक विचों करोड़ों रुपए चोरी हो गये,

पर डोरी नाल बझा पैन उथे ही रिहा

इक अक्लमंद ने कहा लक्षमी की चोरी हो,

सकदी है सरस्वती की नहीं।

So Educate Yourself👩‍🎓👩‍🎓

 

97.

ਕੋਸ਼ਿਸ਼ ਕੀਤੇ ਬਿਨਾਂ ਡਿੱਗਾਗੇ ਨਹੀਂ,

ਡਿੱਗਾਗੇ ਨਹੀਂ ਤਾਂ ਸਿੱਖਾਂਗੇ ਕਿਵੇਂ?

So Try and Try🌈🌈

कोशिश कीते बिना डिगांगे नहीं,

डिगागे नहीं ता सिखांखे किले?

So Try And Try🌈🌈

 

98.

ਚੰਗੇ ਸਮੇਂ ਨੂੰ ਨਾ ਉਡੀਕੋ,

ਬੁਰੇ ਸਮੇਂ ਨੂੰ ਚੰਗਾ ਬਣਾਉ।

So Value The Time.

चंगे समे नू ना उडीको,

बुरे समय नू चंगा बनाओ।

So Value The Time.

 

99.

E mail ਕਰਨਾ ਚੰਗੀ ਗੱਲ ਹੈ,

ਪਰ E (ਇਨਸਾਨ) ਨਾਲ ਮੇਲ ਜੋਲ ਨਾ ਤੋੜੋ।

So Love Humanity💖💖

E mail करना अच्छी बात है,

पर E (इंसान) से मेल जोल ना तोड़ो।

So Love Humanity💖💖

उम्मीद करती हूँ कि Punjabi vichar status से आपका Mood Refresh हुआ होगा। Comment Section में मुझे ज़रूर बताएं कि कौन-सी शायरी आपको सबसे ज़्यादा पसंद आई।

Surinder Kaur