क्या आप भी perfect dupatta status in punjabi ढूंढ रही हैं?

Social Media पर अपनी Dress के साथ shayari on dupatta in punjabi share करना लोगों की पहली पसंद बना हुआ है।

इसलिए मैंने इस शानदार संकलन में quotes on dupatta in punjabi के साथ- साथ dupatta captions for instagram in punjabi भी जोड़े हैं, जो आपको ज़रूर पढ़ने चहिए।

dupatta status in punjabi | पंजाबी दुपट्टा कैप्शंस

आइए dupatta quotes in punjabi पढ़ना शुरू करते हैं –

1.

ਮੈਂ ਮਾਣ ਰੱਖਾਂ ਤੇਰੀ ਪੱਗ ਦਾ,

ਰੱਖੀਂ ਤੂੰ ਆਣ ਮੇਰੀ ਚੁੰਨੀ ਦੀ।

Mai maan rakhan teri pagg da,

rakhin tu aan meri chunni di.

 

2.

ਦੁਪੱਟਾ ਮੇਰੀ ਸ਼ਾਨ ਤੇ ਮੈਂ ਦੁਪੱਟੇ ਦੀ।

Dupatta meri shaan te mai dupatte di.

 

3.

ਜਦ ਉੱਡੇ ਹਵਾ ਵਿੱਚ ਨਾਲ ਮੈਂ ਉੱਡਾਂ,

ਰੰਗ ਦੇ ਚੁੰਨੀ ਐਸੀ ਵੇ ਲਲਾਰੀਆ।

ਨਾਲ ਚੁੰਨੀ ਮੈਂ ਵੀ ਲਵਾਂ ਹੁਲਾਰੇ,

ਲਾਵਾਂ ਮੈਂ ਵੀ ਅੰਬਰੀ ਉਡਾਰੀਆਂ।

Jad udde hawa vich nal mai uddan,

Rang de chunni aisi vi lalaria

Nal chunni Mai vi lavan hulare,

Lavan mai vi ambri udaariyan.

 

4.

ਜਿਹੜੀ ਚੁੰਨੀ ਮੇਰੀ ਲਾਜ ਹੈ ਉਹੀ ਚੁੰਨੀ ਮੇਰੀ ਲਾਜ ਬਚਾਉਣ ਲਈ ਕਿਸੇ ਲਈ ਫੰਦਾ ਵੀ ਬਣ ਸਕਦੀ ਹੈ।

Jehdi chunni meri laaj hai uhi chunni meri laaj bachaun lyi kise lyi fanda vi ban sakdi hai.

 

5.

ਮੇਰੇ ਬਾਬਲ ਨੇ ਮੇਰੀ ਚੁੰਨੀ ਦਾ ਲੜ ਤੈਨੂੰ ਫੜਾ ਦਿੱਤਾ ਹੈ,

ਇਸ ਲੜ ਦੀ ਲਾਜ਼ ਰੱਖੀਂ।

Mere babul ne meri chunni da lad tainu fada ditta hai,

iss lad di laaj rakhin.

 

6.

ਤੇਰਾ ਸਾਫ਼ਾ ਮੇਰੀ ਚੁੰਨੀ ਨਾਲ ਬੰਨ੍ਹਿਆ,

ਮੈਂ ਹੋ ਗਈ ਤੇਰੀ ਬੰਨੀ ਤੇ ਤੂੰ ਹੋ ਗਿਆ ਮੇਰਾ ਬੰਨਿਆ।

Tera saafa meri chunni naal banhya,

Mai ho gyi teri banni tu ho gya mera bannya.

 

7.

ਮੁੱਖ ਤੋਂ ਉੱਡਿਆ ਜਿਵੇਂ ਹੀ ਦੁਪੱਟਾ ਸੋਹਣੇ ਯਾਰ ਦੇ,

ਕਈਆਂ ਦੀ ਜਾਨ ਮੁੱਠੀ ਵਿੱਚ ਆ ਗਈ ਨਿਕਲ ਕੇ ਕਲੇਜੇ ਵਿੱਚੋਂ।

Mukkh ton uddya jiven hi dupatta sohne yaar de,

kayian di jaan mutthhi vich aa gyi nikal ke kaleje vichon.

 

8.

ਅੱਲ੍ਹਾ ਨੇ ਅੱਜ ਹਵਾ ਦੇ ਬੁੱਲ੍ਹੇ ਤੋਂ ਕਰਮ ਕਮਾ ਦਿੱਤਾ,

ਉਡਾ ਕੇ ਦੁਪੱਟਾ ਸੋਹਣੇ ਮੁੱਖੜੇ ਤੋਂ ਮੈਨੂੰ ਚੰਨ ਦਾ ਦੀਦਾਰ ਕਰਾ ਦਿੱਤਾ।

Allah ne ajj hawa de bullhe ton karm kama ditta,

uda ke dupatta sohne mukhde ton mainu chann da deedar kara ditta.

 

9.

ਮੇਰੇ ਤੇ ਉਹਦੇ ਵਿੱਚ ਬੱਸ ਇੰਨਾ ਕੁ ਫ਼ਾਸਲਾ ਏ,

ਓਹਦੇ ਮੁੱਖ ਤੇ ਚੁੰਨੀ ਤੇ ਮੇਰੇ ਬੁੱਲ੍ਹਾਂ ਤੇ ਹਵਾ ਲਈ ਦੁਆ ਏ।

Mere te uhde vich bass inna ku fasla hai,

Uhde mukh te chunni te mere bullhan te dua hai.

 

10.

ਮੇਰੀ ਫੁਲਕਾਰੀ ਦਾ ਫ਼ੁੱਲ,

ਜਿਵੇਂ ਮਾਹੀ ਦਾ ਖਿੜਿਆ ਮੁੱਖ।

Meri fulkari da full,

Jiven maahi da khidya mukh.

 

11.

ਵੱਖਰੀ ਬਣਦੀ ਏ ਪੰਜਾਬਣ ਦੀ ਸ਼ਾਨ,

ਨਿਕਲੇ ਜਦ ਫ਼ੁਲਕਾਰੀ ਦੀ ਬੁੱਕਲ ਮਾਰ।

Vakhhri bandi e panjaban di shaan,

Nikle jad fulkari di bukkal mar.

 

12.

ਫੁਲਕਾਰੀ ਜਿਵੇਂ ਸਿਰ ਤੇ ਫ਼ੁੱਲਾਂ ਦੀ ਕਿਆਰੀ।

Fulkari jiven sir te fullan di keaari.

 

13.

ਸੂਹਾ ਦੁਪੱਟਾ ਤੇਰੇ ਬਾਂਝ ਨਾ ਸੋਹਂਦਾ ਮੈਨੂੰ।

Sooha dupatta tere banjh na sohnda mainu.

 

14.

ਮੈਂ ਕੁੜੀ ਹਾਂ ਦੇਸ਼ ਪੰਜਾਬ ਦੀ,

ਫੁਲਕਾਰੀ ਮੇਰੀ ਜਾਨ

ਮੈਨੂੰ ਲੋਕੀਂ ਖੜ੍ਹ- ਖੜ੍ਹ ਦੇਖਦੇ,

ਜਦ ਤੁਰਾਂ ਫ਼ੁਲਕਾਰੀ ਤਾਣ।

Mai kudi ha desh Punjab di,

Fulkari meri jaan

Mainu lokin khad- khad vekhde,

Jad turan fulkari taan.

 

15.

ਪੀਲੇ ਦੁਪੱਟੇ ਵਿੱਚ ਉਹ ਸੂਰਜਮੁਖੀ ਦੇ ਫੁੱਲ ਵਾਂਗ ਜਾਪਦੀ।

Peele dupatte vich uh soorajmukhi de full vaang jaapdi.

 

16.

 ਸਤਰੰਗੀ ਦੁਪੱਟਾ ਲੈ ਕੇ ਉਹਦਾ ਪੀਂਘ ਝੂਟਣਾ ਇੰਝ ਲੱਗਦਾ ਹੈ ਜਿਵੇਂ ਇੰਦਰ ਧਨੁਸ਼ ਵਿੱਚ ਮੋਰ ਪੈਲਾਂ ਪਾ ਰਿਹਾ ਹੈ।

Satrangi dupatta lai ke uhda peengh jhootna injh laggda hai jiven inder dhanush vich mor pailan pa reha.

 

17.

ਮੋੜ ਦੇ ਸਾਡਾ ਦਿਲ ਨੀ ਨਾਰੰਗੀ ਦੁਪੱਟੇ ਵਾਲੀਏ।

Moad de saada dil ni narangi dupatte valiye.

 

18.

ਮੈਨੂੰ ਮਿਲ ਕੇ ਜਾਣਾ ਤੇ ਉਹਦਾ ਚੁੰਨੀ ਨੂੰ ਗੰਢ ਪਾਉਣਾ,

ਪਿਆਰ ਵੀ ਕਰਦੀ ਮੈਨੂੰ ਪਰ ਬਾਪੂ ਦੀਆਂ ਗਾਲ੍ਹਾਂ ਤੋਂ ਵੀ ਡਰਦੀ।

Mainu mil ke jaana te uhda chunni te gandh pauna,

Pyar vi kardi par baapu dian galahan ton vi dardi.

 

19.

ਦੁਨੀਆ ਕਹਿੰਦੀ ਸਿਰ ਤੇ ਚੁੰਨੀ ਨਹੀਂ,

ਇਹਨੂੰ ਤਾਂ ਲਾਜ਼ ਨਹੀਂ ਹੈਗੀ

ਮੈਂ ਸੁਣਿਆ ਲਾਜ਼ ਤਾਂ ਅੱਖਾਂ ਵਿੱਚ ਹੁੰਦੀ ਚੁੰਨੀ ਨਾਲ ਨਹੀਂ।

Duniya kehndi sir te chunni nahi,

ehnu ta laaj nhi haigi

Mai sunya laaj ta akkhan vich hundi chunni naal nahi.

 

20.

ਦੁਨੀਆ ਨੇ ਮੈਨੂੰ ਮੇਰੇ ਦੁਪੱਟੇ ਵਿੱਚ ਉਲਝਾ ਕੇ ਹਰਾਉਣਾ ਚਾਹਿਆ,

ਪਰ ਮੈਂ ਦੁਪੱਟਾ ਕਮਰ ਤੇ ਬੰਨ੍ਹ ਕੇ ਅੱਗੇ ਵੱਧ ਗਈ।

Duniya ne mainu mere dupatte vich uljha ke mainu harauna chahya,

par mai dupatta kamr te banh ke agge vadh gyi.

 

21.

ਸਾਂਭ ਕੇ ਰੱਖੀ ਹੈ ਮੈਂ ਅੱਜ ਵੀ ਮੇਰੀ ਮਾਂ ਦੀ ਫ਼ੁਲਕਾਰੀ,

ਉਹਦੇ ਫ਼ੁੱਲਾਂ ਵਿੱਚੋਂ ਮੈਨੂੰ ਮੇਰੀ ਮਾਂ ਦੀ ਖ਼ੁਸ਼ਬੋ ਆਉਂਦੀ ਏ।

Sambh ke rakhi hai mai ajj vi maa di fulkari,

Uhde fullan vichon mainu maa di khushbo aaundi hai.

 

22.

ਸਖੀਆਂ ਕੱਢੇ ਫੁੱਲ ਮੈਂ ਕੱਢਿਆ ਤੇਰਾ ਨਾਂ,

ਵਿੱਚ ਤ੍ਰਿਝੰਣ ਬੈਠਕੇ ਮੈਂ ਜਦ ਕੱਢੀ ਫ਼ੁਲਕਾਰੀ

ਸਖੀਆਂ ਹੁਣ ਮੈਨੂੰ ਛੇੜਦੀਆਂ ਤੇਰਾ ਨਾਂ ਲੈ ਕੇ,

ਮੈਂ ਤਾਂ ਬੱਸ ਚੁੱਪ ਬੈਠੀ ਸ਼ਰਮ ਦੀ ਮਾਰੀ।

Sakhian kadhe full mai kadhya tera naa,

Vich trinjhan baithke mai jad kadhi fulkari

Sakhian hun mainu cheddian tera naa lai ke,

Mai ta bass chup baithi sharam di maari.

 

23.

ਸਿਰ ਤੇ ਔਢ ਲਈ ਮੈਂ ਸ਼ੀਸ਼ ਫ਼ੁਲਕਾਰੀ,

ਉਹ ਹੀ ਉਹ ਦਿੱਸਦਾ ਜਦ ਉਸ ਨਜ਼ਰ ਮੇਰੇ ਤੇ ਮਾਰੀ।

Sir te odh lyi mai sheesh fulkari,

Uh hi uh dissda jad uss nazar mere te maari.

 

24.

ਦਰਸ਼ਨ ਦੁਆਰ ਫ਼ੁਲਕਾਰੀ ਲੈ ਕੇ ਆਈ ਉਹ ਮੈਨੂੰ ਦਰਸ਼ਨ ਦੇਣ ਲਈ।

Darshan duaar fulkari lai ke aayi uh mainu darshan den lyi.

 

25.

ਤੇਰਾ ਨਾਮ ਹੌਲੀ ਹੌਲੀ ਬੋਲਦਾ,

ਕਾਸ਼ਨੀ ਦੁਪੱਟਾ ਮੇਰਾ ਸ਼ਿਫੌਣ ਦਾ।

Tera Naam hauli hauli bolda,

Dupatta mera chiffon da.

 

26.

ਜ਼ਿੰਦਗ਼ੀ ਫਸੀ ਕੰਡਿਆਂ ਵਿੱਚ ਕਸੂਤੀ,

ਤਾਰ- ਤਾਰ ਹੋ ਗਈ ਚੁੰਨੀ ਮੇਰੀ ਸੂਤੀ।

Zindagi fasi kandhyan vich kasooti,

Taar taar ho gyi chunni meri sooti

 

27.

ਮਲਮਲ ਦੇ ਦੁਪੱਟੇ ਵਰਗਾ ਕੋਮਲ ਅਹਿਸਾਸ ਹੈ ਤੇਰਾ।

Malmal de dupatte varga komal ehsas hai tera.

 

28.

ਕੁੜਤੀ satin ਦੀ; ਚੁੰਨੀ cotton ਦੀ,

ਗੱਲ ਜਚੀ ਨਹੀਂ ਕੁਝ fashion ਦੀ।

Kurti satin di chunni cotton di,

Gall jachi nahi kujh fashion di.

 

29.

ਗਲ ਚੁੰਨੀ ਪਾਉਣਾ ਤੇਰਾ fashion ਹੈ ਤਾਂ ਮੁੱਛ ਨੂੰ ਵੱਟ ਚੜ੍ਹਾਉਣਾ ਜੱਟ ਦਾ passion ਹੈ।

Gal chunni pauna tera fashoin hai ta mucchh nu vatt chadhauna jatt da passion hai.

 

30.

ਬੰਨ੍ਹ ਲੈ ਜੱਟਾ ਮੇਰੇ ਦੁਪੱਟੇ ਨਾਲ ਦੀ ਪੱਗ।

Bannh lai jatta mere suit naal di pagg.

 

31.

ਸਿਰ ਤੇ ਸੂਹਾ ਸਾਲੂ ਰੱਖਦੇ ਹੀ ਇੱਕ ਕੁੜੀ ਦੇ ਸਿਰ ਤੇ

ਜਿੰਮੇਦਾਰੀਆਂ ਦੀ ਪੰਡ ਵੀ ਰੱਖ ਦਿੱਤੀ ਜਾਂਦੀ ਹੈ।

Sir te sooha saalu rakhde hi ikk kudi de sir te jimmedariyan di pandd vi rakh ditti jandi hai.

 

32.

ਦੁਪੱਟਾ ਭਾਵੇਂ ਲਾਲ ਹੋਵੇ ਜਾਂ ਨੀਲਾ ਬੱਸ ਉਸ ਦੀ ਸ਼ਾਨ ਬਰਕਰਾਰ ਰਹਿਣੀ ਚਾਹੀਦੀ ਹੈ।

Dupatta bhaven lal hoye ya neela bass us di shaan barkarar rehni chahidi hai.

 

33.

ਸੂਟ ਇੰਨਾ tight,

ਚੁੰਨੀ ਤੇਰੀ bright

ਉੱਤੋਂ ਦੇਖ ਤੇਰੀ hight ਮੈਂ ਤਾਂ ਹੋ ਗਿਆ delight.

Suit inna tight,

chunni teri bright

Dekh ke teri hight mai ta ho gya delight.

 

34.

ਚੁੰਨੀ ਨਾਲ ਲੁਕੋ ਲਿਆ ਮੈਂ ਹੱਥ ਮੇਰਾ,

ਜੀਹਦੇ ਤੇ ਨਾਮ ਮੈਂ ਲਿਖਿਆ ਸੀ ਤੇਰਾ।

Chunni nal luko lya mai huth mera,

Jihde te naam likhya si mai tera.

 

35.

ਕੱਢੀ ਮੈਂ ਬਾਗ਼ ਫੁਲਕਾਰੀ ਲੱਭੇ ਨਾ ਵਿੱਚ ਕੋਈ ਥਾਂ,

ਸਭ ਤੋਂ ਅੱਖ ਬਚਾ ਕੇ ਮੈਂ ਕੱਢ ਹੀ ਦਿੱਤਾ ਤੇਰਾ ਨਾਂ।

Kadhi mai baag fulkari labbhe na vich kou thaan,

Sabh to akkh bacha ke mai kadh hi ditta tera naa.

 

36.

ਲਹਿਰੀਆ ਦੁਪੱਟਾ ਮੇਰਾ ਲਹਿਰਾਵੇ ਲਹਿਰਾਂ ਵਾਂਗ।

Lehriya dupatta mera lehrave lehran vaang.

 

37.

Heavy ਦੁਪੱਟੇ ਨਾਲ ਸ਼ਰਾਰਾ ਵੀ ਤਾਂ heavy ਲੈ ਦੇ ਮਾਹੀਆ।

Heavy dupatte naal sharara vi ta heavy lai de mahiya.

 

38.

ਸਿਰ ਤੇ ਦੁਪੱਟਾ ਵੇਖ ਕੇ ਮੈਨੂੰ ਗੰਵਾਰ ਨਾ ਸਮਝੀ,

ਮੈਂ ਬੜੇ ਗੰਵਾਰ ਦੇਖੇ ਨੇ ਨੰਗੇ ਸਿਰ ਫਿਰਦੇ।

Sir te dupatta vekh ke mainu ganwar na samjhi,

Mai bade ganwar dekhe ne nange sir firde.

 

39.

ਦੁਪੱਟਾ ਸਿਰ ਤੇ ਲੈਣ ਨਾਲ ਕੋਈ ਪੁਰਾਣੇ ਖਿਆਲਾਂ ਵਾਲ਼ਾ ਨਹੀਂ ਹੋ ਜਾਂਦਾ।

Dupatta sir te lain naal koi purane khyalan vala nahi ho janda.

 

40.

ਸਿਰ ਤੇ ਦੁਪੱਟਾ ਲੈਣਾ ਮੇਰਾ ਸ਼ੌਂਕ ਹੈ ਮਜ਼ਬੂਰੀ ਨਹੀਂ।

Sir tedupatta laina mera shaunk hai majboori nahi.

 

41.

ਲੈ ਗਿਆ ਤੂੰ ਨਾਲ ਆਪਣੇ ਸਾਰੇ ਰੰਗ ਮੇਰੇ,

ਰਹਿ ਗਈ ਚਿੱਟੀ ਚੁੰਨੀ ਮੇਰੇ ਨਸੀਬ ਵਿੱਚ।

Lai gya tu naal aapne sare rang mere,

Reh gyi chitti chunni mere naseeb vich. 

 

42.

ਹਰਾ ਦੁਪੱਟਾ ਲੈ ਕੇ ਜਦ ਮੈਂ ਨਿਕਲੀ,

ਬਾਗ਼ਾਂ ਵਿੱਚ ਜਿਵੇਂ ਬਹਾਰ ਆ ਗਈ।

Hara dupatta lai ke jad mai nikli,

Baagan vich jiven bahar aa gyi. 

 

43.

ਨੌਂ ਰੰਗ ਮੇਰੀ ਚੁੰਨੀ ਦੇ ਮੇਰੇ ਜੀਵਨ ਵਿੱਚ ਵੀ ਨੌਂ ਰੰਗ ਭਰਦੇ ਹਨ।

Nau rang meri chunni de mere jeevan vich vi nau rang bharde han.

 

44.

ਗੋਰਾ ਰੰਗ ਤੇਰਾ ਤੇ ਡੋਰੀਆ ਕਾਲਾ,

ਨੀ ਤੂੰ ਪੱਟ ਲਿਆ ਸ਼ਹਿਰ ਪਟਿਆਲਾ।

Gora rang tera te doriya kaala,

Ni tu patt lya shehar patiala. 

 

45.

ਮੈਂ ਪੰਜਾਬਣ ਮੇਰੀ ਵੱਖਰੀ ਸ਼ਾਨ,

ਮੈਂ ਮਰਾਂ ਓਹਦੇ ਤੇ ਓਹ ਮੇਰੀ ਫ਼ੁਲਕਾਰੀ ਤੇ ਕੁਰਬਾਨ।

Mai panjaban meri vakhri shaan,

Mai maran uhde te uh meri fulkari te kurban.

 

46.

ਉਹ ਜਦੋਂ ਸਿਰ ਤੇ ਦੁਪੱਟਾ ਖਿਲਾਰ ਕੇ ਲੈਂਦੀ ਹੈ ਤਾਂ ਇੰਝ,

ਲੱਗਦਾ ਹੈ ਚੰਨ ਨੂੰ ਬੱਦਲਾਂ ਨੇ ਢਕ ਲਿਆ ਹੋਵੇ।

Uh jadon sir te dupatta khilar ke laindi hai ta injh,

laggda hai chann nu baddlan ne dhak lya Hove.

 

47.

ਤੇਰੀ ਚੁੰਨੀ ਧਰਤੀ ਤੇ ਲੱਗੀ ਜਾਂਦੀ ਏ ਲੱਗਦਾ ਏ ਤੇਰੇ,

ਵਿਆਹ ਦੇ ਦਿਨ ਨੇੜੇ ਆ ਗਏ।

Teri chunni dharti te laggi jandi e laggda e tere,

veaah de dun nede aa gye.

 

48.

ਦੁਪੱਟਾ ਸਿਰਫ਼ ਢਾਈ ਮੀਟਰ ਦਾ ਕੱਪੜਾ ਨਹੀਂ ਹੁੰਦਾ,

ਇਹ ਇੱਕ ਕੁੜੀ ਦੀ ਸ਼ਾਨ ਹੁੰਦਾ ਹੈ।

Dupatta sirf dhaayi meter da kapda nahi hunda,

eh ikk kudi di shaan hunda hai. 

 

49.

ਦੁਪੱਟਾ orgenza ਦਾ ਤੇ ਸੂਟ ਸਿਲਕ ਦਾ,

ਜਿੰਨਾ ਮਰਜ਼ੀ ਸੰਭਾਲਾ ਪਰ ਦਿਲ ਜਾਵੇ ਤਿਲਕਦਾ।

Dupatta orgenza da te suit silk da,

Jinna marzi sambhalan par dil jave tilakda. 

 

50.

ਅੱਜ ਲੱਗਦਾ ਸੋਹਣਿਆਂ ਦਾ ਕਿਆਮਤ ਢਾਹੁਣ ਦਾ ਇਰਾਦਾ ਹੈ,

ਮੁੱਖ ਤੋਂ ਦੁਪੱਟਾ ਥੋੜ੍ਹਾ ਸਰਕਿਆ ਜਿਹਾ ਹੈ।

Ajj laggda sohneyan da kyamat dhahun da iraada hai,

Mukh to dupatta thoda sarkeya jeha hai. 

 

51.

ਘੁੰਡ ਵਿੱਚੋਂ ਵੀ ਮੈਂ ਪਹਿਚਾਣ ਲੈਂਦੀ ਹਾਂ,

ਮੇਰੇ ਮਾਹੀਏ ਦੀ ਛੂਹ ਮੇਰੀ ਰਗ – ਰਗ ਵਿੱਚ ਹੈ।

Ghund vichon vi Mai Pehchaan laindi ha,

Mere mahiye di choo meri rag- rag vich hai.

 

52.

ਚਿਰਾਗ ਸਾਰੇ ਬੁਝਾ ਦਿਓ ਮਹਿਫ਼ਿਲ ਦੇ,

ਮੇਰਾ ਯਾਰ ਆਇਆ ਹੈ ਅੱਜ ਘੁੰਡ ਚੁੱਕ ਕੇ।

Chirag saare bujha deo mehfil de,

Mera yaar aaya hai ajj ghund chukk ke.

 

53.

ਮੇਰੀ ਚੁੰਨੀ ਦਾ ਲੜ ਤੇਰੀ ਘੜੀ ਨਾਲ ਅੜੇ ਜਾਂ ਨਾ ਅੜੇ ਪਰ,

ਤੂੰ ਮੈਨੂੰ ਜਾਣ ਤੋਂ ਰੋਕ ਲਈਂ।

Meri chunni da lad teri ghadi nal ade ja na ade par,

tu mainu jaan to rok lyin.

 

54.

ਮੇਰੀ ਮਾਂ ਦੀ ਫ਼ੁਲਕਾਰੀ ਮੈਨੂੰ ਜਾਨ ਤੋਂ ਪਿਆਰੀ।

Meri Maa di fulkari mainu jaan to pyari.

 

55.

ਬਚਪਨ ਵਿੱਚ ਮਾਂ ਦੀ ਚੁੰਨੀ ਲੈ ਕੇ ਖੇਡਦੇ-ਖੇਡਦੇ,

ਕਦੋਂ ਮਾਂ ਦੀ ਤਰ੍ਹਾਂ ਹੋ ਗਏ ਪਤਾ ਹੀ ਨਹੀਂ ਲੱਗਿਆ।

Bachpan vich Maa di chunni lai ke khedde-khedde,

kadon Maa di taran ho gye pata hi nahi laggya.

 

56.

ਦੁਪੱਟੇ ਨਾਲ ਮੂੰਹ ਢਕਣ ਦਾ ਰਿਵਾਜ਼ ਪਰਾਏ,

ਮਰਦਾਂ ਦੀ ਬੁਰੀ ਨਜ਼ਰ ਤੋਂ ਬਚਾਉਣ ਲਈ ਸ਼ੁਰੂ ਹੋਇਆ ਸੀ

 ਪਰ ਸਮਾਜ ਨੇ ਇਸਨੂੰ ਔਰਤ ਦੇ ਕੰਧੇ ਦਾ,

ਬੋਝ ਬਣਾ ਕੇ ਰੱਖ ਦਿੱਤਾ।

Dupatte nal moonh dhakan da riwaz paraye,

mardan di buri nazar to bachaun lyi shuru hoya si

 par samaj ne issnu aurat de kandhe da,

bojh bana ke rakh ditta.

 

57.

ਕਾਸ਼ਨੀ ਦੁਪੱਟੇ ਵਿੱਚੋਂ ਤੇਰੇ ਕਾਸ਼ਨੀ ਨੈਣਾਂ ਦਾ ਇਸ਼ਾਰਾ,

ਹਾਏ ਮੇਰਾ ਤਾਂ ਲੁੱਟਿਆ ਗਿਆ ਦਿਲ ਵਿਚਾਰਾ।

Kashni dupatte vichon tere kashni naina da ishara,

Haye mera ta luttya gya dil vichara.

 

58.

ਤੈਨੂੰ ਬੜਾ ਜੱਚਦਾ ਨੀ ਇਹ side ਦੁਪੱਟਾ।

Tainu bada jachda ni eh side dupatta.

 

59.

ਤੇਰੀ ਰੰਗ- ਬਿਰੰਗੀ ਚੁੰਨੀ ਨੇ ਮੇਰੀ ਜਿੰਦਗੀ ਰੰਗ- ਬਿਰੰਗੀ ਕਰ ਦਿੱਤੀ।

Teri rang- birangi chunni ne meri zindagi rang- birangi kar ditti.

 

60.

ਕਾਲਾ ਸੂਟ fit ਕਾਲੀ ਚੁੰਨੀ।

hitKaala suit fit teri kali chunni hit.

 

61.

ਧਰਤੀ ਨੂੰ ਪਏ ਚੁੰਮਣ,

ਤੇਰੀ ਚੁੰਨੀ ਦੇ ਫੁੰਮਣ।

Dharti nu paye chumman,

teri chunni de fumman.

 

62.

ਚੁੰਨੀ ਚੜ੍ਹਾ ਕੇ ਮੈਨੂੰ ਲੈ ਜਾ ਵੇ ਮਾਹੀਆ।

Chunni chadha ke mainu lai ja ve mahiya.

 

63.

ਕੱਢ ਲੈਂਦਾ ਦਿਲ ਦਾ ਟੋਟਾ,

ਤੇਰੀ ਚੁੰਨੀ ਦਾ ਗੋਟਾ।

Kadh lainda dil da totta,

Teri chunni da gotta.

 

64.

 ਜਿੰਨੇ ਮਰਜੀ ਕਰਾਂ ਮੈਂ fashion,

ਪਰ ਫ਼ੁਲਕਾਰੀ ਲੈਣਾ ਮੇਰਾ ਏ।

passion.Jinne marzi karan mai fashion,

Par fulkari laina e mera passion.

 

65.

ਮੇਰੀ ਚੁੰਨੀ ਨੂੰ ਹੱਥ ਪਾਉਣ ਵਾਲੇ ਦੇ ਹੱਥ ਮੈਂ ਤੋੜ ਦਿੰਦੀ ਹਾਂ।

Meri chunni nu huth paun vale de huth mai toad dindi ha.

 

66.

ਨਿੱਤ ਮੈਂ ਦੇਖਾਂ ਸੋਹਣਿਆ ਤੇਰੀ ਵਾਟ,

ਕਦੋਂ ਲਿਆਵੇਂਗਾ ਤੂੰ ਫ਼ੁਲਕਾਰੀ ਘੁੰਘਟ ਬਾਟ।

Nitt dekha mai sohneya teri vaat,

Kado leaavenga tu ghungat baat.

 

67.

 ਹਵਾ ਵਿੱਚ ਫਿਰੇ ਉੱਡਦੀ ਮੇਰੀ ਤਿੱਤਰਾਂ ਵਾਲੀ ਫੁਲਕਾਰੀ।

Hawa vich fire uddi meri tittran vali fulkari.

 

68.

ਪੰਜਾਬਣ ਦਾ ਕੱਜਣ ਏ ਫ਼ੁਲਕਾਰੀ।

Panjaban da kajjan e fulkari.

 

69.

ਲੋਕੀਂ ਕੱਢਦੇ ਫੁੱਲ ਫ਼ੁਲਕਾਰੀ ਤੇ,

ਵੇ ਮੈਂ ਕੱਢ਼ਾਂ ਮੇਰੇ ਵਲਵਲੇ।

Lokin kaddhde full fulkari de,

ve mai kadhan mere valvale.

 

70.

ਮੇਰੀ ਮਾਂ ਦੀ ਦਿੱਤੀ ਚੋਭ ਫ਼ੁਲਕਾਰੀ ਮੈਨੂੰ ਨਜ਼ਰ ਨਹੀਂ ਲੱਗਣ ਦਿੰਦੀ।

Meri maa di ditti chobh fulkari mainu nazar nahi laggan dindi.

 

71.

ਤੇਰੀ ਫ਼ੁਲਕਾਰੀ ਦੇ ਸ਼ੀਸ਼ੇ ਵਿੱਚ ਮੁੱਖ ਦਿੱਸਦਾ ਮੇਰਾ।

Teri fulkari de sheeshe vich mukh dissda mera.

 

72. 

ਤੇਰਾ ਲੁੱਟ ਕੇ ਲੈ ਗਿਆ ਹਾਸਾ ਨੀ ਕਾਸ਼ਨੀ ਦੁਪੱਟੇ ਵਾਲੀਏ।

Tera lutt ke lai gya haasa ni kashni dupatte valiye.

 

73.

ਛੇਤੀ ਘਰ ਆਜਾ ਵੇ ਚੰਨਾ ਮੇਰੀ ਚੁੰਨੀ ਦੇ ਸਿਤਾਰੇ ਵਾਜ਼ਾਂ ਮਾਰਦੇ।

Chetti ghar aa ja ve channa meri chunni de sitare vajan marde.

 

74.

ਤੇਰੇ ਫੁੱਲ ਵਰਗੇ ਮੁੱਖੜੇ ਤੇ ਫ਼ੁਲਕਾਰੀ ਬੜੀ ਜੱਚਦੀ।

Tere full varge mukhde te fulkari badi jachhdi.

 

75.

 ਹਵਾ ਤਿਆਰ ਹੈ ਚੁੰਮਣ ਨੂੰ ਮੁਖੜਾ ਤੇਰਾ,

ਤੂੰ ਚਿਹਰੇ ਤੋਂ ਦੁਪੱਟਾ ਹਟਾ ਤਾਂ ਜ਼ਰਾ।

Hawa taiyar hai chumman nu mukhda tera,

Tu chehre to dupatta hata ta zara.

 

76.

ਇਹਨਾਂ ਅੱਖੀਆਂ ਦਾ ਸੁਪਨਾ,

ਮੇਰੇ ਸਿਰ ਤੇ ਲਾਲ ਚੁੰਨੀ ਤੇ ਤੇਰੇ ਸਿਰ ਸਿਹਰਾ।

Ehnan akhhian da supna,

Mere sir te laal chunni te tere sir te sehra.

 

77.

ਜਿੰਨਾ ਮਰਜ਼ੀ modern ਹੋ ਜਾਉ ਜੋ look ਫ਼ੁਲਕਾਰੀ ਨਾਲ,

ਆਉਂਦੀ ਹੈ ਉਹ ਕਿਸੇ ਹੋਰ accessory ਨਾਲ ਨਹੀਂ।

Jinna marzi modern ho jao jo look fulkari naal,

aaundi hai uh kise hor accessory naal nahi.

 

78.

 ਮੇਰੀ ਅਲਮਾਰੀ ਦੀ ਰਾਣੀ- ਮੇਰੀ ਫ਼ੁਲਕਾਰੀ।

Meri almari di raani,

meri fulkari.

 

79.

ਦੁਪੱਟਾ ਸਿਰਫ਼ ਸੂਟ ਨਾਲ ਹੀ suit ਨਹੀਂ ਕਰਦਾ,

jeans ਨਾਲ ਵੀ ਗਜ਼ਬ ਢਾਹੁੰਦਾ ਹੈ।

Dupatta sirf suit naal hi suit nahi karda,

jeans naal vi gazab dhahunda hai.

 

80. 

ਤੇਰਾ ਹਰਾ ਦੁਪੱਟਾ ਪੀਲ਼ਾ suit,

ਮੈਂ ਤਾਂ ਦੇਖਦੇ ਹੀ ਹੋ ਗਿਆ mute.

Tera hara dupatta peela suit,

Mai ta dekhde hi ho gaya mute.

 

81.

 ਦੁਪੱਟਾ confidence ਵਧਾਉਂਦਾ ਹੈ ਘਟਾਉਂਦਾ ਨਹੀਂ।

Dupatta confidence vadhaunda hai ghataunda nahi.

 

82.

 ਦੁਪੱਟਾ ਉਸ ਤਰ੍ਹਾਂ ਹੀ ਪਹਿਨੋ ਜਿਸ ਤਰ੍ਹਾਂ ਤੁਸੀਂ comfortable ਮਹਿਸੂਸ ਹੋਵੇ।

Dupatta uss taran hi pehno jis taran comfortable mehsoos hove.

 

83.

ਮੇਰੀ ਚੁੰਨੀ ਦੇ ਸਿਤਾਰੇ ਵੱਡੇ- ਵੱਡਿਆਂ ਦੀਆਂ ਅੱਖਾਂ ਚੁੰਧਿਆ ਦਿੰਦੇ ਨੇ।

Meri chunni de sitare vadde- vadddean dian akhhan chundhya dinde ne.

 

84.

ਹਿੱਕ ਨਾਲ ਲਾ ਕੇ ਰੱਖਦੀ ਮੇਰੇ ਮਾਹੀਏ ਦੀ ਦਿੱਤੀ ਫ਼ੁਲਕਾਰੀ।

Hikk naal laa ke rakhhdi mere mahiye di ditti fulkari.

 

85.

ਮੈਨੂੰ ਚੜ੍ਹ ਗਈ ਚੁੰਨੀ ਹੁਣ ਤੇਰੇ ਨਾਂ ਦੀ

Mainu chadh gayi chunni hun tere naa di.

 

86.

 ਫ਼ੁਲਕਾਰੀ ਸਿਰਫ਼ ਤਿੰਨ ਗਜ ਕੱਪੜਾ ਨਹੀਂ ਹੈ,

ਇਸ ਦੀ ਬੁੱਕਲ ਵਿੱਚ ਪੰਜਾਬੀ ਸੱਭਿਆਚਾਰ ਛੁਪਿਆ ਹੈ।

Fulkari sirf tinn gaz da kapda nahi hai,

iss di bukkal vich panjabi sabhyachar chhupya hai.

 

87.

ਜਿੰਨੇ ਮਰਜ਼ੀ jeans ਜਾਂ skirt top ਪਾ ਲਓ ਪਰ ਜਦੋਂ ਕਿਸੇ ਤਿਉਹਾਰ ਲਈ ਤਿਆਰ ਹੋਣਾ ਹੁੰਦਾ ਹੈ ਤਾਂ ਸੂਟ ਨਾਲ ਫ਼ੁਲਕਾਰੀ ਤੋਂ ਬਿਨਾਂ ਕੁਝ ਨਹੀਂ ਸੁੱਝਦਾ।

Jinne marzi jeans ja skirt top pa lyo par jadon kise teohar lyi taiyaar hona hunda hai ta suit nal fulkari to bina kujh nhi sujhda

 

88.

ਜਦ ਮੇਰਾ ਦੁਪੱਟਾ ਹਵਾ ਵਿੱਚ ਉੱਡਦਾ ਹੈ ਤਾਂ ਇੰਝ ਲੱਗਦਾ ਹੈ ਮੇਰੇ ਹੀ ਖੰਭ ਲੱਗ ਗਏ ਹੋਣ।

Jad mera dupatta hawa vich uddda hai ta injh laggda hai mere hi khambh lagg gaye hoan.

 

89.

ਕਿਸੇ ਪੰਜਾਬਣ ਨੂੰ ਖੁਸ਼ ਕਰਨਾ ਹੈ ਤਾਂ ਫ਼ੁਲਕਾਰੀ ਦੇ ਦਿਉ ਬੱਸ।

Kise Punjaban nu khush karna hai ta fulkari de deo bass.

 

90.

Best ਤੋਹਫ਼ਾ ਇੱਕ ਪੰਜਾਬਣ ਲਈ,

ਫ਼ੁਲਕਾਰੀ।

Best tohfa ikk punjaban lyi,

fulkari.

 

91.

ਜੱਟ ਜੱਟੀ ਨੂੰ ਦੇਖੋ ਕਿਵੇਂ ਮਨਾਉਂਦਾ ਚੁੰਨੀ ਨਾਲ ਦੀ ਪੱਗ ਬੰਨ੍ਹ ਕੇ।

Jatt jatti nu dekho kiven manaunda chunni naal di pagg banh ke.

 

92.

ਮਿੱਠੀ ਜਿਹੀ ਮਹਿਕ ਮੇਰੇ ਵਿੱਚ ਸਮਾਈ ਹੈ,

ਮੇਰੀ ਚੁੰਨੀ ਅੱਜ ਉਹਦੇ ਕੁੜਤੇ ਨਾਲ ਟਕਰਾਈ ਹੈ।

Mitthi jehi mehak mere vich samayi hai,

Meri chunni ajj uhde kurte nal takrayi hai. 

 

93.

ਜਿਹੜੀ ਪੰਜਾਬਣ ਫ਼ੁਲਕਾਰੀ ਲੈ ਕੇ ਗਿੱਧਿਆਂ ਦੀ ਸ਼ਾਨ ਵਧਾਉਂਦੀ ਹੈ ਉਹੀ ਪੰਜਾਬਣ ਚੁੰਨੀ ਲੱਕ ਤੇ ਬੰਨ੍ਹ ਕੇ ਖ਼ੇਤ ਵਿੱਚ ਹਲ਼ ਵੀ ਚਲਾਉਣਾ ਜਾਣਦੀ ਹੈ।

Jehdi punjaban fulkari lai ke giddhean di shaan vadhaundi hai uhi punjaban chunni lakk te banh ke khet vich hal chalauna vi jandi hai.

 

94.

 ਫ਼ੁਲਕਾਰੀ ਸੱਭਿਆਚਾਰਕ ਚੀਜ਼ ਵਾਂਗ ਕੇਵਲ ਮੇਲਿਆਂ ਦੀ ਸ਼ੋਭਾ ਵਧਾਉਣ ਲਈ ਹੀ ਨਾ ਰਹਿ ਜਾਵੇ।

Fulkari sabhyacharak cheez vang keval meleyan di shobha vadhaun layi hi na reh jave.

 

95.

ਗਿੱਧੇ ਵਿੱਚ ਜਦ ਮੈਂ ਨੱਚਾਂ ਫ਼ੁਲਕਾਰੀ ਮੇਰੀ ਝੂਲਦੀ।,

ਇਸ ਬਾਗ਼ ਦੀ ਇੱਕ- ਇੱਕ ਬੂਟੀ ਨਾਮ ਤੇਰਾ ਏ ਬੋਲਦੀ।

Giddhe vich jad mai nachan fulkari meri jhooldi,

Iss baag di ikk- ikk booti naam tera e boldi.

 

96.

ਚੁੰਨੀ ਤੇਰੀ ਸੱਤ ਰੰਗ ਦੀ,

ਸੱਜਣਾਂ ਦਾ ਦਿਲ ਮੰਗਦੀ।

Chunni teri satt rang di,

Sajjna da dil mangdi.

 

97.

 ਤੇਰੀ ਗੋਟੇ ਵਾਲ਼ੀ ਚੁੰਨੀ ਦੇ ਸਦਕੇ ਨੀਂ ਮਜਾਜਣੇ।

Teri gotte vali chunni de sadke ni majajne.

 

98.

ਜੀਅ ਕਰੇ ਮੈਂ ਬਣ ਕੇ ਦੁਪੱਟਾ ਹੀਰੇ ਨੀ ਤੇਰੇ ਗਲ ਲੱਗ ਜਾਵਾਂ।

Jee kare mai ban ke dupatta heere ni tere gal lagg javan.

 

99.

ਛੱਡ ਦੇ ਮਾਹੀਆ ਚੁੰਨੀ ਦਾ ਪੱਲਾ,

ਰੋਟੀ ਲੇਟ ਹੋ ਗਈ ਤਾਂ ਤੇਰੀ ਮਾਂ ਮਚਾਊਗੀ ਹੱਲਾ।

Chadd de mahiya chunni da palla,

roti late ho gayi ta teri maa machaoogi halla.

उम्मीद करती हूँ कि status on dupatta in punjab से आपको अपनी Dress के लिए Perfect Caption मिल गया होगा। Comment Section में मुझे ज़रूर बताएं कि कौन-सी शायरी आपको सबसे ज़्यादा पसंद आई।

Sangya Nagpal