क्या अपने प्यार का इज़हार करने के लिए आप भी heart touching lines in punjabi ढूंढ रहे हैं ?

किसी तोहफे के साथ love quotes in punjabi for husband लिख देना चाहत की गहरी छाप छोड़ता है। 

इसलिए मैंने इस संकलन में love shayari in punjabi for girlfriend के साथ-साथ love shayari in punjabi for boyfriend को भी शामिल किया है, जिन्हें आप कभी भी Share कर सकते हैं।

heart touching lines in punjabi | प्यारी रचनाएं

आइए punjabi love shayari in 2 lines पढ़ना शुरू करते हैं –

1.

ਮੁੰਦਰੀ ਵਿੱਚ ਨਗ ਮਾਹੀਆ,

ਲਾ ਗਿਐ ਕਾਹਨੂੰ ਵੇ

ਸਾਨੂੰ ਇਸ਼ਕੇ ਦੀ ਅੱਗ ਮਾਹੀਆ,

मुंदरी विच नग* माहीया। (*हीरे जैसा चमकदार)

ला गया काहनू वे,

सानू इश्के दी अग* माहीया। (*आग)

 

2.

ਤੇਰੇ ਪਿਆਰ ਕਰ ਦਿੱਤਾ ਮੈਨੂੰ ਚਾਨਣ ਚਾਨਣ,

ਰੂਹ ਮੇਰੀ ਬਣ ਗਈ  ਤੇਰੀ ਰੂਹ ਦੀ ਹਾਨਣ।

तेरे प्यार ने कर दित्ता मैनूं *चानण चानण, (*रोशन)

रूह मेरी बण गई तेरी रूह की *हानण। (*साथी)

 

3.

ਦਿਲ ਤੇਰੇ ਦੀ ਮੈ ਸਮਝ ਲਵਾਂ,

ਤੂੰ ਮੇਰੇ ਦਿਲ ਦੀ ਸਮਝ ਲਵੇ।

दिल तेरे दी मैं समझ लवां,

तू मेरे दिल दी समझ लवे।

 

4.

ਇਕ ਤੇਰੇ ਹੋਣ ਨਾਲ ਹੀ ਰੌਣਕ,

ਦਿਲ ਦੇ ਵਿਹੜੇ ਵਿਚ।

इक तेरे *होण नाल ही रौणक, (*होने से)

दिल दे *विहड़े विच। (*आंगन)

 

5.

ਜਿੰਦ ਮੇਰੀ ਏ ਮਲੂਕ,

ਸੁਣ ਚਰਖੇ ਦੀ ਘੂਕ

ਪਿਆਰ ਤੇਰੇ ਨਾਲ ਹੋਇਆ,

ਕਹੇ ਰੂਹ ਕੂਕ ਕੂਕ।

जिंद मेरी एक *मलूक, (*नाज़ुक)

सुण चरखे दी *घूक (*आवाज़)

प्यार तेरे नाल होता,

कहे रुह कूक कूक।

 

6.

ਕੋਈ ਵਿਰਲਾ ਹੀ ਮਿਲਦਾ,

ਰੂਹ ਦੀ ਚਾਹਤ ਵਾਲਾ

ਜਿਸਮ  ਦੀ ਚਾਹਤ ਵਾਲਿਆਂ ਦੀ

ਤਾਂ ਮੰਡੀਆਂ ਲੱਗੀਆਂ ਨੇ।

कोई *विरला ही मिलता है, (*कोई एक)

रूह की चाहत वाला

जिस्मों की चाहत वालियां,

दी मंण्डी लगिया ने।

 

7.

ਚੰਨ ਬਣ ਕੇ ਰਹੇ ਜੇ ਤੂੰ,

ਹਮੇਸ਼ਾ ਨਾਲ ਮੇਰੇ

ਸਾਰੀ ਉਮਰਾਂ ਲਈ ਰਾਤ,

ਮੰਗ ਲਵਾਂ ਮੈ।

*चंन बण के रहें थे तू, (*चांद)

हमेशा नाल मेरे

सारी उम्र ली रात,

मंग लवां मैं।

 

8.

ਜਦ ਵੀ ਤੇਰਾ ਖਿਆਲ ਆਵੇ ਦਿਲ ਵਿੱਚ ਮੇਰੇ,

ਖੁਸ਼ਬੂ ਜਿਹੀ ਪਸਰ ਜਾਵੇ ਮੇਰੇ ਚਾਰ ਚੁਫੇਰੇ।

जब भी तेरा ख्याल आवे दिल विच मेरे,

खुशबू सी पसर जाये चार चुफेरे।

 

9.

ਇਸ਼ਕ ਦੀ ਇਕ ਬੂਂਦ,

ਤੂੰ ਪੀ  ਤੇ ਰਹਿ

ਹਮੇਸ਼ਾ ਖੁਸ਼ਨੁਮਾ।

इश्क की एक बूंद,

तू पी रह खुशनुमा।

 

10.

ਇਸ਼ਕ ਵਿੱਚ ਜਿੰਦ ਕੁਰਬਾਨ ਦੀਦਾਰ ਉੱਤੇ,

ਫਿਰ ਆਪਣੇ ਨਾਲ ਵੀ ਨਾ ਪਿਆਰ ਹੁੰਦਾ।

इश्क में जिंद कुरबान दीदार उत्ते,

फिर आपणे नाल वी न प्यार ‌हुंदा।

 

11.

ਰੋਗ ਇਸ਼ਕੇ ਦਾ ਲੱਗਾ,

ਬਹੁੜੇ ਕੋਈ  ਨਾ ਤਬੀਬ ਜੀ

ਸੱਜਣਾਂ ਦੇ ਬਾਝੋ ਫੇਰ,

ਕੋਈ ਹੋਵੇ ਨਾ ਕਰੀਬ ਜੀ

लोग इश्के था लगा,

*बहुडे कोई न *तबीब जी (*आये) (*तबीब–हकीम)

सज्जना दे *बाजों फेर,

कोई होवे न करीब जी।

 

12.

ਇਸ਼ਕ ਦੀ ਯਾਰੋ ਬਸ ਇਹੀ ਖਰਾਬੀ ਏ,

ਹਾਲ ਫਕੀਰਾਂ ਦਾ ਤੇ  ਚਾਲ ਨਵਾਬੀ ਏ।

इश्क की यारों इसी खराबी ऐ,

हिल फकीरा था ते चाल नवाबी ऐ।

 

13.

ਮੈਨੂੰ ਦੁਨੀਆਂ ਦੀ ਨਹੀਂ ਖ਼ਬਰ.

ਜਦ ਤੋਂ ਹੈ ਤੂੰ ਮੇਰਾ ਹਮਸਫਰ

मैनू  दुनिया दी नही खबर,

 जद   तो तू है मेरा हमसफर।

 

14.

ਸੁਣਦਾ ਨਹੀਂ ਤੂੰ ਹੁਣ ਦਿਲਾਂ ਵਾਲੇ ਬੋਲ ਵੇ,

ਕਦੇ ਮੇਰੇ ਨਾਲ ਦਿਲ ਦੀ ਵੀ ਫਰੋਲ ਵੇ।

सुणदा नहीं तू दिला वाले बोल वे,

कंधे मेरे नाल दिल दी फरोल वे।

 

15.

ਚੱਕ ਅੱਡੀਆਂ ਮੈਂ ਤੱਕਾ ਤੇਰਾ ਰਾਹ ਹਾਣੀਆ,

ਤੇਰੇ ਦਮ ਨਾਲ ਸਾਨੂੰ ਆਉਦੇ ਸਾਹ ਹਾਣੀਆ।

चक अड्डीयां मैं तकां तेरा राह हाणिया,

तेरे दम नाल आऊंदे मेरे साह हाणियां।

 

16.

ਨੈਣ  ਲੜ ਗਏ।

नैन लड़ गये।

 

17.

ਯਾਰਾਂ ਤੈਨੂੰ ਰੱਬ ਮੰਨਿਆ।

यारा  तैनू रब मंनिया।

 

18.

ਯਕੀਨ ਸੀ ਇਹ ਰਾਤ ਆਵੇਗੀ,

ਮੇਰੇ ਹਿੱਸੇ ਮੁਲਾਕਾਤ ਆਵੇਗੀ।

यकीन ही इस रात आवेगी,

मेरे हिस्से मुलाकात आवेगी।

 

19.

ਮੈਂ ਤੇਰੀਆਂ ਬਾਹਵਾਂ ਵਿੱਚ,

ਤੂੰ ਮੇਰਿਆ ਸਾਹਾਂ ਵਿੱਚ।

मैं तेरियां बाहवां विच,

तू मेरे साहां विच।

 

20.

ਰੂਹਾਂ ਦੇ ਸੌਦੇ ਦੌਲजਤਾਂ ਨਾਲ ਨਹੀਂ ਹੁੰਦੇ।

रूहां दे सौदे दौलतां नाल नहीं हु़ंदे।

 

21.

ਲੋਕ ਤਾਂ ਸੂਰਤ ਤੇ ਮਰਦੇ ਨੇ,

ਅਸੀਂ ਤੇਰੀਆਂ ਗੱਲਾਂ ਤੇ ਹੀ ਮਰ ਗਏ।

लोक तां सूरत ते मर्दे ने,

कहीं तेरीया गल्लां ते ही मर गये।

 

22.

ਭਰੋਸਾ ਹੈ ਤੇਰੇ ਤੇ ਸਾਥ ਨਹੀਂ ਛੱਡੇਗਾ,

ਮੇਰੇ ਵੱਲ ਉੱਠਣ ਵਾਲਾ ਹਰ ਹੱਥ ਵੱਢੇਗਾ।

भरोसा है तेरे ते साथ नहीं छडेगा,

मेरे वल्ल उठण वाला हर हथ वडेगा।

 

23.

ਖ਼ਵਾਹਿਸ਼ ਹੈ ਮੇਰੀ,

ਤਾਰਿਆਂ ਦੀ ਬਰਸਾਤ ਹੋਵੇ ਤੂੰ ਹੋਵੇਂ,

ਮੈਂ ਹੋਵਾਂ ਮਸਤ ਜਜ਼ਬਾਤ ਹੋਵੇ।

ख्वाहिश हैं मेरी,

तारिया दी बरसात होवे तू होवे,

मैं होवा मस्त जज्बात होवे।

 

24.

ਆਪਣਾ ਆਪ ਗੁਆ ਬੈਠੇ,

ਦਿਲ ਤੇਰੇ ਨਾਂ ਲੁਆ ਬੈਠੇ

ਹੱਸਦੇ ਵੱਸਦੇ ਨੈਣਾਂ ਨੂੰ,

ਐਵੇਂ ਅਸੀਂ ਰੁਆ ਬੈਠੇ।

आपणा आप गवां बैठे,

दिल तेरे नां लवां बैठे

हसदे वसदे नैणां नू,

ऐवै ही रूआ बैठे।

 

25.

ਦੀਵਾਨਗੀ ਤੁਹਾਡੀ ਤੇ ਰੁਸਵਾ ਹੋਏ ਅਸੀਂ।

\दीवानगी तुहाडी थे रुसवा होते असीं।

 

26.

ਮਰਮਰੀ  ਜਿਸਮ ਪਿਘਲੇ,

ਫੌਲਾਦੀ ਬਾਹਾਂ ਵਿਚ

ਧੜਕਣ  ਕਾਬੂ ਨਹੀਂ,

ਤੂਫ਼ਾਨ ਸਾਹਾਂ ਵਿੱਚ।

मरमरी जिस्म पिघले,

फौलादी बाहां विच

धड़कन काबू नहीं,

तूफान साहां विच।

 

27.

ਚਿਹਰੇ ਨਾ ਤੱਕਿਆ ਕਰ,

ਇਹ ਠੱਗ ਜਾਂਦੇ ਨੇ

ਸੀਨੇ ਠਾਰਨ ਵਾਲੇ ਹੀ,

ਬਣ ਅੱਗ ਜਾਂਦੇ ਨੇ।

चेहरे न तकिया कर,

ठग जादें ने

सीना ठारन वाले ही,

बन अग जांदें ने।

 

28.

ਗੱਲ ਹੋਰ ਹੁੰਦੀ ਤਾਂ,

ਕਹਿ ਵੀ ਦਿੰਦੇ

ਮੁਹੱਬਤ ਹੋ ਗਈ ਐ,

ਕਿਵੇਂ ਆਖਾਂ?

गर्ल होर हुंदी तां,

कह वी दिंदे

मोहब्बत हो गई है,

किवें आखां?

 

29.

ਇੱਕ ਤੇਰੀ ਖਾਹਿਸ਼ ਤੇ,

ਜ਼ਿੰਦਗੀ ਕੁਰਬਾਨ।

एक तेरी ख्वाहिश पर,

जिंदगी कुर्बान।

 

30.

ਮੈਂ ਅਕਸਰ ਸੋਚਦਾ ਹਾਂ,

ਜਿਸਦੇ ਲਫਜ਼ ਇੰਨੇ ਕਾਤਿਲ ਨੇ

 ਉਹ ਆਪ ਕਿੰਨੀ ਕਾਤਿਲ ਹੋਵੇਗੀ।

मैं अक्सर सोचदा हूं,

जिसदे लफ्ज़ इतने क़ातिल हैं

वो खुद कितनी क़ातिल होगी।

 

31.

ਲਿਖਦਾ ਸੀ ਖ਼ਤ ਪਰ ਨਾ ਡਾਕ ਚ ਪਾਉਂਦਾ ਸੀ,

ਇੰਨਾ ਮੈਨੂੰ ਪਤਾ ਹੈ ਉਹ ਮੈਨੂੰ ਚਾਹੁੰਦਾ ਸੀ।

लिखदा सी ख़त पर न डाक च पाऊंदा सी,

ऐना मैनू पता सी उह मैनूं चाहुंदा सी।

 

32.

ਐਂਵੇ ਰੁਸਿਆ ਨਾ ਕਰ ਸੱਜਣਾ,

ਮੇਰੇ ਦਿਲ ਵਿਚ ਤੇਰਾ ਘਰ ਸੱਜਣਾ।

ऐंवे रुसिया न कर सज्जणा,

मेरे दिल विच तेरा घर सज्जणा।

 

33.

ਜ਼ੁਲਫ਼ਾਂ ਤੇਰੀਆਂ ਦੀ ਛਾਂ ਹੋਵੇ ਨੀ,

ਜਿੰਦ  ਮੇਰੀ ਤੇਰੇ ਹੀ ਨਾਂ ਹੋਵੇ ਨੀ।

जुल्फां तेरियां दी छां होवे नहीं,

जिंद मेरी तेरे नां होवे नही।

 

34.

Suit ਮੈਨੂੰ suit ਕਰਦਾ ਪਟਿਆਲਾ,

ਗੇੜੇ ਪਿੱਛੇ ਮਾਰਦਾ ਫਿਰੇ bullet ਵਾਲਾ।

Suit मैनू suit करदा पटियाला,

गेड़े पीछे मारदा फिरे bullet वाला।

 

35.

ਤੈਨੂੰ ਮਾਰਨਾ ਤੇਰੇ attitude ਨੇ।

तैनू मारना तेरे attitude ने।

 

36.

ਅੱਖਾਂ ਤੇਰੇ ਨਾਲ ਲਾ ਬੈਠੇ ਹਾਂ,

ਜਗ ਭਾਵੇਂ ਵੈਰੀ ਹੋ ਜਾਵੇ

ਹੱਥ ਤੈਨੂੰ ਫੜਾ ਬੈਠੇ ਹਾਂ।

अक्खां तेरे नाल ला बैठे हां,

जग भावें वैरी हो जावे

हथ तैनू फड़ा बैठे हां।

 

37.

ਇਸ਼ਕੇ ਦੇ ਰੋਗ ਬੁਰੇ।

इश्के दे रोग बुरे।

 

38.

ਬਾਪੂ ਕਹਿੰਦਾ ਜਣੇ ਖਣੇ ਨੂੰ ਘਰ ਨਹੀਂ ਵਾੜੀਦਾ,

ਲੰਘਦੀਆਂ ਧੀਆਂ ਭੈਣਾਂ ਨੂੰ ਐਵੇਂ ਨਹੀਂ ਤਾੜੀਦਾ।

बापू कैंहदा जणे खणे नू घर नहीं वाडी़दा,

लंघदीआ धीआं भैणां नू ऐंवे नहीं ताडीदा।

 

39.

ਤੇਰੀ ਖੁਸ਼ੀ ਲਈ,

ਮੈਂ ਉਦੋਂ ਵੀ ਮੁਸਕਰਾ ਦਿੱਤਾ

ਜਦੋਂ ਆਪਾਂ ਹਮੇਸ਼ਾ,

ਲਈ ਵਿਛੜਨ ਵਾਲੇ ਸੀ।

तेरी खुशी लई मैं,

उदों वी मुस्करा दित्ता

जदों आपां हमेशा लई,

विछड़न वाले ही।

 

40.

ਕਾਲਜ ਵਾਲੇ ਮੌੜ ਤੇ ਆ ਕੇ,

ਸੋਚੇਗੀ ਮੈਨੂੰ ਜ਼ਰਾ ਸ਼ਰਮਾ ਕੇ।

कालेज वाले मोड़ ते आके,

सोचेगी मैनू ज़रा शर्मा के।

 

41.

ਮੇਰੇ ਸ਼ਹਿਰ ਵਿਚ ਕੀ ਕੀ ਨਹੀਂ ਹੁੰਦਾ,

ਬਸ ਇਕ ਵਾਧਾ ਵਫ਼ਾ ਨਹੀਂ ਹੁੰਦਾ ।

मेरे शहर में क्या क्या नहीं होता,

बस एक वादा ए वफ़ा नहीं होता।

 

42.

ਕੁਝ ਯਾਦਾਂ ਇਹੋ ਜਿਹੀਆਂ ਹੁੰਦੀਆਂ,

 Delete ਨਾ.  Mute

 But just cute.

कुछ यादें ऐसी होती हैं

 न Delete न Mute

 Just Cute.

 

43.

ਮੈਨੂੰ ਕਬੂਲ ਕਰ ਤੂੰ ਜਿੱਦਾਂ ਦੀ ਮੈਂ ਹਾਂ,

ਅਪਨਾ ਮੇਰੀਆਂ ਕਮੀਆਂ ਨੂੰ ਵੀ

ਖ਼ੁਸ਼ੀਆਂ ਨੂੰ ਵੀ ਗ਼ਮੀਆਂ ਨੂੰ ਵੀ।

मैनू कबूल कर जिद्दां दी मैं हां,

अपना मेरीया कमीआ नू वी

खुशीयां नू वी गमीयां नू वी।

 

44.

ਹੱਥ ਤੇਰਾ ਸਿਰ ਤੇ ਰਹੇ,

ਛੂਹ ਲਵਾਂ ਮੈਂ ਅਸਮਾਨ

ਕੁਛ ਨਹੀਂ ਹੈ ਤੇਰੇ ਬਿਨ,

ਜੀਵਨ ਵਿਚ ਤਨਹਾਈ ਹੈ।

 हथ तेरा जो सर पर रहे,

छू लवां मैं आसमां

कुछ नही है तेरे बिन,

जीवन में तन्हाई है।

 

45.

ਕਿਹੜਾ ਸੀ ਉਹ ਵੇਲਾ ਕਿਹੜੀ ਘੜੀ ਸੀ,

ਤੇਰੀ ਭੋਲੀ ਸੂਰਤ ਤੇ ਅਸੀਂ ਮਰੇ ਸੀ।

 केहडा सी उह वेला किहडी घड़ी सी,

तेरी बोली सूरत ते जद मरे सी।

 

46.

ਜੱਦ ਇਸ਼ਕ ਮੁਕੰਮਲ ਹੁੰਦਾ ਹੈਂ,

ਤੂਫ਼ਾਨ ਇਕ ਮੁਸਲਸਲ ਹੁੰਦਾ ਹੈ।

जब इश्क मुकम्मल होता है,

तूफांन एक मुस्लसल होता है।

 

47.

ਨਿੱਕੀਆਂ ਨਿੱਕੀਆਂ ਰੀਝਾਂ,

ਤੇ ਨਿੱਕੇ ਨਿੱਕੇ ਰੋਸੇ

ਛਾਲਾਂ ਉੱਚੀਆਂ ਮਾਰਨੀਆਂ,

ਬਾਪੂ ਦੇ ਭਰੋਸੇ।

 निक्कीया निक्किया रीझां ते निक्के निक्के रोसे,

छालां ऊंचीया मारनीया बापू दे भरोसे।

 

48.

ਕਿੰਨਾ ਆਸਾਨ ਸੀ,

ਬਚਪਨ ਵਿਚ ਝੱਟ ਰੋ ਪੈਣਾ

ਪਸੰਦ ਆਪਣੀ ਦੀ ਚੀਜ਼,

ਆਪਣੇ ਨਾਂ ਕਰਾਉਣਾ।

 किन्ना आसान सी,

बचपन विच झट रो पैना

पसंद अपनी दी चीज़,

अपने न कराऊणा।

 

49.

ਚਾਹੀਦਾ ਕਾਮਯਾਬੀ ਨਾਲ ਸਦਾ ਰਹੇ ਵਾਸਤਾ,

ਥੋੜੀਆਂ ਨਕਾਮੀਆ ਨਸੀਬ ਵਿਚ ਤੂੰ ਰੱਖ।

 चाहिए कामयाबियों से रहे सदा ग़र वास्ता,

थोड़ी नाकामियां भी नसीब में तू रख।

 

50.

ਉਹ ਇਲਮ ਕਿਸ ਕੰਮ ਦਾ,

ਜਿਹੜਾ ਕੰਮ ਨਾ ਆਵੇ

ਭੱਠ ਪਵੇ ਉਹ ਸੋਨਾ‌,

ਜਿਹੜਾ ਕੰਨਾਂ ਨੂੰ ਖਾਵੇ।

उह इल्म किस काम दा,

जेहडा कंम न आवे

भठ्ठ पवे उस सोना,

जो कन्ना नू खावे।

 

51.

ਲੱਭਿਆ ਨਾ ਕੋਈ ਦਰਦੀ,

ਜਿੰਦ ਹੋਰ ਕਿੰਨਾ ਕੁ ਜਰਦੀ

ਮੰਨ ਭਾਵੇਂ ਨਾ ਮੰਨ ਤੂੰ ਵੇ,

ਸਾਡੀ ਤੇਰੇ ਬਿਨਾਂ ਨਾ ਸਰਦੀ।

 लभ्या ना कोई दर्दी,

जिंद होर किन्ना कुछ जल्दी

मंन भावे न मंन तू,

साडी तेरे बिना न सर्दी।

 

52.

ਸਾਹ ਅਟਕੇ ਨਜ਼ਰ ਜੰਮ ਜਿਹੀ ਗਈ,

ਤੇਰਾ ਨਾਂ ਲੈ ਕੇ

ਮੈਨੂੰ ਜਦ ਕਿਸੇ ਨੇ ਬੁਲਾਇਆ।

 सांसें अटक गई नब्ज़ थम सी गई,

जब नाम तेरा लेकर किसीने

जब हमें पुकारा।

 

53.

ਵਿਛੜਨ ਵਾਲੇ ਨੇ ਇਕ ਵਾਰ ਮੁੜ ਕੇ ਨਹੀਂ ਦੇਖਿਆ,

ਇਹੋ ਜਿਹੀ ਵੀ ਕੀ ਨਰਾਜ਼ਗੀ

ਥੋੜਾ ਦੱਸ ਜਾ।

बिछड़ने वाले ने एक बार मुड़ कर नहीं देखा,

ऐसी भी क्या थी नाराजगी

थोड़ा तो बता।

 

54.

ਜਦ ਤੇਰਾ ਜ਼ਿਕਰ ਹੁੰਦਾ ਹੈ,

ਤਾਜ਼ਾ ਗਮੇ ਹਿਜਰ ਹੁੰਦਾ ਹੈ

ਕੋਈ ਰਿਸ਼ਤਾ ਨਹੀਂ ਰਿਹਾ,

ਫਿਰ ਵੀ ਕਿਉਂ ਤੇਰਾ ਫ਼ਿਕਰ ਹੁੰਦਾ ਹੈ।

 जब तेरा ज़िक्र हुंदा है,

ताज़ा ग़म ए हिज़्र हुंदा है 

 कोई रिश्ता नहीं रहा,

फिर भी क्यों तेरा फिक्र हुंदा है।

 

55.

ਮੇਰੇ ਐਬ ਨਾ ਦੇਖ,

ਆਪਣਿਆਂ ਦਾ ਫ਼ਿਕਰ ਕਰ

ਮੈਨੂੰ ਹੀ ਨਾ ਭੰਡ,

ਆਪਣਾ ਵੀ ਜ਼ਿਕਰ ਕਰ।

मेरे ऐब न देख,

आपनियां था फिक्र कर

मैनू ही न भंड,

अपना वी ज़िक्र कर।

 

56.

ਆਪਣੀ ਪੀੜ੍ਹੀ ਥੱਲੇ ਤੂੰ,

ਕਦੇ ਸੋਟਾ ਨਾ ਫੇਰਿਆ

ਮੇਰੀ ਇੱਕ ਖ਼ਾਮੀ ‌ਲਈ,

ਮੈਨੂੰ ਹਰ ਥਾਂ ਘੇਰਿਆ।

 आपनी पीढ़ी थले तू,

कदे सोटा न फेरिया

मेरी एक खामी ली,

मैनू हर थां घेरिया।

 

57.

ਦਿਲ ਵਿਚ ਰਹਿ ਜਾਂਦੀ ਬਾਤ,

ਬੁਲਾਂ ਤੇ ਨਾ ਆਏ ਜਜ਼ਬਾਤ

ਖ਼ਾਮੋਸ਼ ਹੀ ਧਰੇ ਰਹਿ ਗਏ ਕਾਗਜ਼,

ਕਲਮ ਤੇ ਦਵਾਤ।

दिल में रह जाती है बात,

लब पर न आये जज़्बात

खामोश ही धरे रह गये काग़ज़,

कलम और दवात। 

 

58.

ਸਮਝੋਤਿਆਂ ਦੀ ਉਮਰ ਨਹੀਂ ਹੁੰਦੀ,

ਉਮਰਾਂ ਦੇ ਸਮਝੋਤੇ ਹੁੰਦੇ ਨੇ।

समझौतों दी उम्र नहीं हुंदी,

उम्रों दे समझौते हुंदे ने।

 

59.

ਤੇਰਾ ਖ਼ਾਬ ਸਜਾਈ ਬੈਠੇ ਹਾਂ,

ਐਵੇਂ ਦਿਲ ਭਰਮਾਈ ਬੈਠੇ ਹਾਂ

ਜਾਣ ਵਾਲੇ ਕਦ ਮੁੜਦੇ ਨੇ,

ਐਵੇਂ ਨੈਣ ਰੁਆਈ ਬੈਠੇ ਹਾਂ।

 तेरा खाब सजाई बैठे हां,

वे दिल भरमाई बैठे हां

जांण वाले कद मुडदे,

ऐवे नैण रुआई बैठे हां।

 

60.

ਉਮੀਦ ਨਾ ਰੱਖੀ ਇਹਨਾਂ ਕੋਲੋਂ ਕਦੇ ਸਾਥ ਦੀ,

ਅੱਖਾਂ ਪਰ੍ਹੇ ਹੁੰਦਿਆਂ ਹੀ ਪਾਸਾ ਵੱਟ ਜਾਂਦੇ ਨੇ।

उम्मीद ना रखीं इह साथ न देंदे,

अक्खां परा हुंदिया ही पासा वट जांदे ने।

 

61.

ਖੁਆਬ ਦਾ ਰਸਤਾ ਵੇਖੀਏ ਜਾਂ ਰਸਤੇ ਦੇ ਖਾ਼ਬ ਵੇਖੀਏ,

ਜਾਂ ਤੇਰੇ ਨੈਣਾਂ ਵਿਚ ਭਰਿਆ ਇਹ ਚਨਾਬ ਵੇਖੀਏ।

खाब दा रस्ता वेखीये जां रस्ते दे खाब वेखिये,

जां तेरे नैनां विच भरिया चेनाब वेखिये।

 

62.

ਰੁਕ ਕੇ ਕਿੱਥੇ ਚਖੀ ਵਕਤ ਨੇ ਅਰਾਮ ਦੀ ਲੱਜ਼ਤ,

ਜਾਣ ਵਾਲਿਆਂ ਨੇ ਕਿੱਥੇ ਦੇਖੀ

ਇੰਤਜ਼ਾਰ ਦੀ ਸਿ਼ੱਦਤ।

रुक कर तूने वक्त,

कहां चखी आराम की लज्जत

जाने वालों ने देखी कहां,

इंतज़ार की शिद्दत।

 

63.

ਬੜੀ ਸਿ਼ੱਦਤ ਨਾਲ ਯਾਦ ਕਰਦਾ ਹਾਂ ਮੈਂ ਜਿਸਨੂੰ,

ਉਨੀ ਸਿੱਦਤ ਨਾਲ ਉਹ ਭੁਲਾਂਦਾ ਜਾ ਰਿਹਾ ਹੈ।

बड़ी शिद्दत नाल याद करता सी मैं जिसे,

उतनी शिद्दत नाल वो भुलाये जा रहा था।

 

64.

ਨੈਣ ਅਵੱਲੜੇ ਜਾ ਲੱਗੇ,

ਪਹਿਲਾਂ ਸੱਜਣਾ ਨਾਲ

ਆਦਤ ਪੈ ਗਈ ਹੁਣ,

ਲੁਕ ਛਿਪ ਵਹਿਣ ਦੀ।

नैन अवलड़े जा लगे,

पहलवान सज्जा नाल

आदत पै गई हुन,

लुक छिप वहन दी।

 

65.

ਅਸੀਂ ਹੰਝੂ ਵੇਚੇ ਵੇ,

ਤੇਰੇ ਹਾਸਿਆਂ ਦੇ ਵਪਾਰ ਲਈ।

कहीं हंझू वेचे वे,

तेरे हासियां दे वपार लई।

 

66.

ਉਹਦੀ ਗੱਲ ਵੱਖਰੀ,

ਉਹਦੇ ਜਿਹਾ ਕੋਈ ਹੋਰ ਨਾ

ਆਸਰਾ ਹੀ ਉਹਦਾ,

ਦਿਸਦੀ ਕੋਈ ਡੋਰ ਨਾ।

 उहदी गल्ल वखरी,

उहदे जिहा कोई होर ना

आसरा ही उहदा,

दिसदी कोई डोर ना।

 

67.

ਰਾਹ ਤੇਰਾ ਤੱਕਦੀ ਰਹੇਗੀ,

ਇਹ ਬੇਚੈਨ ਜਿਹੀਆਂ ਅੱਖਾਂ

ਜਦ ਨੀਂਦ ਨਾ ਆਏ,

ਚੁਪਕੇ ਜਿਹੇ ਆਮ ਜਾਣਾ।

राह तेरी तकदी रहेंगी,

इह बेचैन सी आंखें

जब नींद न आये,

चुपके से चले आना।

 

68.

ਮੁੱਠੀ ਭਰ ਇਸ਼ਕ ਸਭ ਨੂੰ ਹੈ ਇਸ ਜਹਾਨ ਵਿਚ,

ਕਿਤੇ ਇਕਤਰਫਾ ਤੇ ਕਿਧਰੇ ਬੇ ਜ਼ੁਬਾਨ ਹੈ।

मुठ्ठी भर इश्क सबको है इस जहां में,

कहीं एकतरफा रहा कभी बेजुबां है।

 

69.

ਕਿਸੇ ਨੂੰ ਪਾਉਣ ਦੀ ਧੁਨ ਇਸ਼ਕ ਐਸੀ ਲਗਾ ਦੇਵੇ,

ਬੜੇ ਬੜੇ ਦਿੱਗਜ਼ਾਂ ਦਾ ਨਿਕਲ ਜਾਵੇ ਪਸੀਨਾ।

किसे नू पाऊण दी धुन ऐसी तू लगा देवे इश्क,

बड़े-बड़े दिग्गजों दा निकल जाये पसीना।

 

70.

ਇੰਨਾ ਆਸਾਨ ਤਾਂ ਨਹੀਂ ਰਿਹਾ ਹੋਵੇਗਾ,

ਮੇਰੇ ਬਿਨ ਜੀਣਾ।

इतना आसान तां नहीं रहा होगा,

मेरे बिन जीना।

 

71.

ਦੁਨੀਆਂ ਖੁਸ਼ ਹੋਣ ਤੋਂ ਰਹੀ,

ਜੋ ਮਰਜ਼ੀ ਤੂੰ ਕਰ ਅੜਿਆ

ਕੀਤੀ ਦਾ ਮੁੱਲ ਨਹੀਂ ਪੈਂਦਾ,

ਜਿੰਨਾਂ ਮਰਜ਼ੀ ਮਰ ਅੜਿਆ।

दुनिया खुश होने से रही,

जो मर्जी तू कर अड़िया

कीती था मुल नहीं पैदा,

जिन्ना मर्जी मर अड़िया।

 

72.

ਧੜਕਣ ਆਪਣੀ ਨੂੰ,

ਤੇਰਾ ਨਾਂ ਲੈਂਦੇ ਸੁਣਿਆ ਮੈਂ

ਤੂੰ ਮੇਰਾ ਏ,

ਮੇਰਾ ਏ

ਇਹੀ ਕਹਿੰਦੇ ਸੁਣਿਆ ਮੈਂ।

धड़कन अपनी नूं,

तेरा नां लैंदे सुणिया मैं

तू मेरा ऐ‌,

मेरा ऐ

इही कहिंदे सुणिया मैं।

 

73.

ਕਿਉਂ ਮੰਗਦਾ ਫਿਰਾਂ ਮੋਹਲਤ ਮੌਤ ਤੋਂ ਆਪਣੀ,

ਹਸੀਨ ਹੈ ਮੌਤ ਵੀ ਜੇ ਤੂੰ ਆਸ ਪਾਸ ਹੈ

क्यों मंगदा फिरू मोहलत मौत तो अपनी,

हसीं है मौत वी जे तू मेरे आसपास है।

 

74.

ਜ਼ਮਾਨੇ ਦਾ ਅੱਜ ਕੱਲ ਰੰਗ ਬਦਲਦਾ ਰਹਿੰਦਾ ਹੈ,

ਕਾਹਦਾ ਇਸ਼ਕ ਜੋ ਸੰਗ ਬਦਲਦਾ ਰਹਿੰਦਾ ਹੈ।

ज़माने का आजकल रंग बदलदा रेहदा हैं,

काहदा इश्क जो हमेशा संग बदलदा रेहदा हैं।

 

75.

ਇਸ਼ਕ ਕੰਮ ਹੈ ਉਹਨਾਂ ਸਿਰਫਿਰਿਆ ਦਾ,

ਲੈਣਾ ਦੇਣਾ ਨਹੀਂ ਜਿਹਨਾਂ ਦਾ ਸੰਜੀਦਗੀ ਨਾਲ।

 इश्क काम‌ है‌ उन सर फिरो का,

लेना-देना नहीं जिना दा संजीदगी नाल।

 

76.

ਟੁੱਟੇ ਦਿਲ ਦੇ ਫਸਾਨੇ ਨਾ ਗਾਇਆ ਕਰੋ,

ਕੌਣ ਸੁਣਦਾ ਐ

ਬਸ ਯਾਦਾਂ ਨਾਲ ਦਿਲ ਬਹਿਲਾਇਆ ਕਰੋ।

टूटे दिल के फसाने  ना गाया करो,

कौन सुणदा है

बस यादां नाल दिल बहलाया करो।

 

77.

ਮਤ ਮਾਰੀ ਗਈ ਸੀ,

ਜੋ ਅਸੀਂ ਤੇਰੇ ਪਿੱਛੇ ਲੱਗੇ

ਭਰੋਸਾ ਕਰ ਤੇਰੇ ਉੱਤੇ,

ਗਏ ਆਪ ਹੀ ਠੱਗੇ।

मत मारी गईं सी,

जो तेरे पिछे लगे

भरोसा कर तेरे ते,

गये आप ठगे।

 

78.

ਹੌਲੀ ਜਿਹੀ ਸਰਕਾਉ ਨਕਾਬ ਜ਼ਰਾ ਰੁਖ਼ਸਾਰ ਤੋਂ,

ਹਸਰਤ ਹੈ ਦੀਦਾਰ ਦੀ ਪਰ ਬੇਕਰਾਰ ਨਹੀਂ ਅਸੀਂ।

हौले से सरकायें नकाब ज़रा रूखसार से,

दीदार ए हसरत है मगर बेकरार नहीं हम।

 

79.

ਇਹ ਸਭ ਕਹਿਣ ਨਾਲ ਕੀ ਹੋਣਾ,

ਆਪਣੀ ਤਨਹਾਈ

ਖਮੋਸੀ਼ ਤੇ ਦਰਦ,

ਸਭ ਆਪੇ ਸਹਿਣਾ ਪੈਣਾ।

ये सब कहने से क्या होगा,

अपनी खामोशी

तन्हाई दर्द,

सब खुद ही सहना होगा।

 

80.

ਅੱਖਾਂ ਬੰਦ ਕਰ ਭਰੋਸਾ,

ਨਾ ਕਰਨਾ ਕਿਸੇ ਤੇ

ਸ਼ੈਤਾਨ ਦੇ ਚਿਹਰੇ ਤੇ ਵੀ,

ਮਾਸੂਮੀਅਤ ਹੁੰਦੀ ਹੈ

आंख बंद कर भरोसा,

ना करना किसी ते

शैतान दे चेहरे ते वी,

मासूमियत हुंदी है।

 

81.

ਪਤਾ ਲੱਗਿਆ ਹੁਣ ਮੈਨੂੰ,

ਇਸ਼ਕ ਸੀ ਉਹਨੂੰ ਵੀ

ਮੈਂ ਹੀ ਮੌਨ ਰਹਿਆ,

ਬਿਆਨ ਨਾ ਕਰ ਪਾਇਆ।

पता लगा जो अब मैंनू,

इश्क सी उसे भी 

मैं ही मौन रहा,

एक बयां दे न पाया।

 

82.

ਸਰੀਰ ਨਹੀਂਉ ਥੱਕਦੇ,

ਦਿਲ ਥੱਕ ਹਾਰ ਜਾਂਦੇ ਨੇ

ਐਵੇਂ ਔਖੇ ਵੇਲੇ,

ਜੋ‌ ਕੌੜੇ ਬੋਲ ਮੂੰਹੋਂ ਕਹਿ ਗਏ।

शरीर नहीं थकदे,

दिल तक हार जाने ने

ऐंवे औखे वेले,

जो कौड़े बोल मुंहो कह ग्ये।

 

83.

ਕਿਤੇ ਹਵਾ ਦਾ ਬੁੱਲਾ ਬਣ ਤੂੰ ਜੇ ਆਵੇ,

ਜਿੰਦ ਆਪਣੀ ਤੇਰੇ ਕਦਮਾਂ ਚ ਧਰਾਂ।

किते हवा था बुल्ला बण के तू आ,

जिंद आपणी तेरे कदमां च धरा।

 

84.

ਉਮਦਾ ਮੰਨਦੇ ਨੇ ਦਿਲ ਵਾਲੇ ਇਸ਼ਕ ਵਿੱਚ ਗਮ ਨੂੰ,

ਵੈਸੇ ਇਸ ਜਹਾਨ ਵਿਚ ਗ਼ਮ ਤਾਂ ਬੇ ਸ਼ੁਮਾਰ ਨੇ।

उम्दा मानते हैं दिल वाले इश्क में ग़म को,

वरना इस दुनिया में यूं तो ग़म बेशुमार  है।

 

85.

ਚਮਕਣਾ ਮੇਰਾ ਚੁੱਭਦੈ,

ਹਰ ਇਕ ਅੱਖ ਨੂੰ

ਦੇਖੋ ਸੂਰਜ ਵਾਂਗ ਹੀ,

ਭੱਖਦਾ ਰਿਹਾਂ ਹਾਂ ਮੈਂ।

 चमकना मेरा चुभता है,

हर एक आंख को

देखो सूरज वांग ही,

भखदा रिहा हां मैं।

 

86.

ਸਾਡਿਆਂ ਹਾਸਿਆਂ ਲਈ ਨਾ ਹੋ ਫ਼ਿਕਰਮੰਦ ਤੂੰ,

ਮੁਢ ਕਦੀਮੋਂ ਰਹੀ ਹੈ ਗ਼ਮਾਂ ਨਾਲ ਸਾਡੀ ਯਾਰੀ।

साडे हासियां लई न फिक्र मंद हो तू,

मुड कदीमों रही ग़मां नाल यारी।

 

87.

ਦਿੱਤਾ ਸੀ ਜੋਂ ਗੁਲਾਬ,

ਤੂੰ ਸਾਨੂੰ ਜੋਂ ਪਿਆਰ ਨਾਲ

ਲਾਇਆ ਆਪਣੇ ਵਿਹੜੇ,

ਅਜੇ ਮੁਰਝਾਇਆ ਨਹੀਂ।

दित्ता सी जो गुलाब,

तूने सानू कभी प्यार से

बोया दिल के अंगना,

अभी भी मुरझाया नहीं।

 

88.

ਮੰਨਿਆ ਕਿ ਇਸ਼ਕ ਕਰਨਾ,

ਤੇਰੇ ਵਸ ਦੀ ਗੱਲ ਨਹੀਂ

ਚਲ ਝੂਠਾ ਹੀ ਸਹੀ,

ਪਿਆਰ ਜਤਾਉਣ ਲਈ ਆ।

माना कि इश्क करना,

तेरे बस की बात नहीं

चल झूठा ही सही,

प्यार जताने के लिए आ।

 

89.

ਆਪਣੀਆਂ ਨਾਕਾਮੀਆਂ ਤੋਂ ਸਿੱਖ ਹੁਣ ਤਾਂ ਕੁਝ,

ਵਕਤ ਕਿਹੋ ਜਿਹਾ ਵੀ ਹੋਵੇ

ਆਖਿਰ ਗੁਜ਼ਰ ਜਾਵੇਗਾ।

अपनी नाकामियां तो सीखो अब तांकुछ,

वक्त कैसा वी हो

आखिर गुजर जायेगा।

 

90.

ਪਲਕਾਂ ਦੇ ਥੱਲੇ ਹੰਝੂ ਜੰਮ ਗਏ ਨੇ,

ਬਹੁਤ ਮੁਸ਼ਕਲ ਹੈ ਜੀਣਾ

ਯਾਦਾਂ ਦੇ ਸਹਾਰੇ।

पलकां दे थल्ले हंजू जम गये है,

बहुत मुश्किल है जीना

यादां दे सहारे।

 

91.

ਇਸ਼ਕ ਹਕੀਕੀ ਲੱਭਦੀ‌ ਫਿਰਦੀ.

ਜਿੰਦ ਮੇਰੀ ਅੰਦਰੋਂ ਅੰਦਰ ਘਿਰਦੀ

ਖਾਂਦੀ ਜਾਵਾਂ ਮੈਂ ਡੱਕੇ ‌ ਡੋਲੇ,

ਕੱਚਿਆਂ ਸੰਗ ਕਦ ਯਾਰੀ ਸਰਦੀ।

इश्क हकीकी लभदी बिल्ली,

जिंद मेरी अंदरों अंदर गिरवी

खांदी जावां मैं डक्के डोले,

कच्चियां संग कद यारी सरदी।

 

92.

ਰੂਹ ਦੀ ਰਹਿਗੁਜਰ ਤੇ,

ਕੋਈ ਨਿਸ਼ਾਨ ਨਾ ਬਣਿਆ

ਜਦੋਂ ਤੋਂ ਦਿਲ ਦਿੱਤਾ,

ਤੈਨੂੰ ਅਸੀਂ ਸੌਗਾਤ।

रूह दी रहगुज़र ते,

कोई निशां‌ न उभरा

जद तो दिल तुझको,

दे दिया मान सौगात।

 

93.

ਦੇਖਿਆ ਹੈ ਮੈਂ,

ਤੇਰਾ ਦਸਤੂਰ ਐ ਖ਼ੁਦਾ

ਖੋਹ ਲੈਂਦਾ ਚਾਹਤਾਂ,

ਇਤਲਾਹ ਕਰਨ ਤੋਂ ਪਹਿਲਾਂ।

देखा है अजब ही,

दस्तूर तेरा मैंने ऐ खुदा

छीन लेता है चाहतें,

इत्तला करने से पहले।

 

94.

ਚੰਗਾ ਹੋਇਆ ਇਸ਼ਕ ਤੇਰੇ ਨਾਲ,

ਹੁੰਦੇ ਹੁੰਦੇ ਰਹਿ ਗਿਆ

ਇਕ ਹੋਰ ਹਾਦਸਾ,

ਹੋਣੋਂ ਸੀ ਟਲ ਗਿਆ

चंगा होया इश्क तेरे नाल,

हुंदे हुंदे रह गया

एक और हादसा होते होते,

बस टल गया।।

 

95.

ਕੈਸੇ ਕੈਸੇ ਰੰਗ ਦਿਖਾ,

ਗਈ ਇਹ ਜ਼ਿੰਦਗੀ

ਕੋਣ ਆਪਣਾ ਨਹੀਂ,

ਸਮਝਾ ਗਈ ਇਹ ਜ਼ਿੰਦਗੀ।

कैसे कैसे रंग हमें,

दिखला गयी ये जिंदगी

कौन अपना नहीं,

समझा गयी ये जिंदगी।

 

96.

ਮੈਂ ਤੇਰੇ ਬਿਨਾਂ ਕੁਝ ਵੀ ਨਹੀਂ ਮਾਹੀਆ,

ਭਲਾ ਦਿਲ ਬਿਨਾਂ ਧੜਕਣ ਦੇ ਹੋ ਸਕਦੈ।

 मैं तेरे बिना कुझ वी नहीं माहिया,

भला दिल बिना धड़कन हो सकदै।

 

97.

ਰੂਹ ਦੀਆਂ ਸ਼ਿਲਵਟਾ ਦੂਰ ਕਰ,

ਆਸਾਨ ਹੋ ਜਾਵੇ ਜੀਣਾ

ਥੋੜੇ ਦਿਨ ਜੋਂ ਬਚੇ,

ਨੇ ਕਰ ਕੋਈ ਕਮਾਲ।

रुह दी सिलवटें दूर कर,

आसां हो जाये जीना

थोड़े दिन जो है बचे,

कर तू कोई कमाल।

 

98.

ਦਿਨ ਵਿਚ ਖ਼ਾਬ ਤੇਰੇ,

ਰਾਤ ਨੂੰ ਸੁਫ਼ਨੇ ਵੀ

ਸੋਚਦੇ ਹਾਂ ਅਸੀਂ,

ਕਿਉਂ ਤੇਰੇ ਤੇ ਮਰ ਬੈਠੇ।

दिन विच ख्वाब तेरे,

रात नू सपने भी

सोचदे हां क्यों,

तुम पर मर बैठे।

 

99.

ਮਰੇਗਾ ਇਹ ਜ਼ਰੂਰ ਇਸ਼ਕ ਵਿੱਚ,

ਬਜ਼ਾਰ ਵਿੱਚ ਮੇਰੇ ਲਈ ਇਹ ਗੱਲ ਚਲੀ।

मरेगा इह जरूर मरेगा इश्क विच्

बाजार विच मेरे बारे इही गल चली।

उम्मीद करती हूँ कि Love Shayari in Punjabi से आपको अपने प्यार के इज़हार के लिए Perfect Caption मिल गया होगा। Comment Section में मुझे ज़रूर बताएं कि कौन-सी शायरी आपको सबसे ज़्यादा पसंद आई।

Surinder Kaur